ਨਿਗਮ ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਆਮ ਨਾਲੋਂ ਘੱਟ ਰਹੀ ਮੁਲਾਜ਼ਮਾਂ ਦੀ ਹਾਜ਼ਰੀ
ਅੰਮ੍ਰਿਤਸਰ, 21 ਅਕਤੂਬਰ (ਹਰਮਿੰਦਰ ਸਿੰਘ)-ਮੁਲਾਜ਼ਮਾਂ ਦੇ ਸਾਂਝੇ ਫਰੰਟ ਸੱਦੇ ’ਤੇਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣ ਸਬੰਧੀ ਨਿਗਮ ਕਮਿਸ਼ਨਰ ਨੂੰ ਦਿੱਤੇ ਪੱਤਰ ਅਨੁਸਾਰ ਅੱਜ ਨਿਗਮ ਦਫ਼ਤਰ ਵਿਖੇ ਵੀ ਛੁੱਟੀ ਵਾਲਾ ਮਾਹੌਲ ਰਿਹਾ। ਅੱਜ ਵਧੇਰੇ ਕਰਕੇ ਮੁਲਾਜ਼ਮਾਂ ਦੇ ਛੁੱਟੀ ’ਤੇ ਰਹਿਣ ਕਰਕੇ ਨਿਗਮ ਦਫ਼ਤਰ ਵਿਖੇ ਬੇਰੌਣਕੀ ਰਹੀ।
ਜ਼ਿਆਦਾਤਰ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜ਼ਮ ਰਹੇ ਛੁੱਟੀ ’ਤੇ
22-10-2026