ਨਸ਼ਾ ਤਸਕਰੀ ’ਚ ਸ਼ਾਮਿਲ ਵੇਰਕਾ ਦੇ ਨਸ਼ਾ ਤਸਕਰ ਮਜ਼ਦੂਰ ਵਿਅਕਤੀ ਦਾ ਘਰ ਢਾਹਿਆ
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਨਸ਼ਾ ਤਸਕਰੀ ਵਿਰੁੱਧ ਵਿੱਢੀ ਗਈ ਲਗਾਤਾਰ ਮੁਹਿੰਮ ਤਹਿਤ ਅੱਜ ਨਗਰ ਨਿਗਮ ਅੰਮ੍ਰਿਤਸਰ ਵਲੋਂ ਗੁਰੂ ਨਾਨਕ ਨਗਰ ਵੇਰਕਾ ਵਿਖੇ ਇਕ ਆਦਤਨ ਨਸ਼ਾ ਤਸਕਰ ਵਲੋਂ ਕੀਤੀ ਗਈ ਗ਼ੈਰ-ਕਾਨੂੰਨੀ ਉਸਾਰੀ ’ਤੇ ਕਾਰਵਾਈ ਕੀਤੀ ’ਤੇ ਉਸਦਾ ਘਰ ਢਾਹਿਆ ਗਿਆ। ਅੰਮ੍ਰਿਤਸਰ ਪੁਲਿਸ ਕਮਿਸ਼ਨੇਰਟ ’ਚ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ ਦੀ ਇਹ 27 ਵੀਂ ਕਾਰਵਾਈ ਹੈ ।
ਵੇਰਕਾ ਵਿਖੇ ਨਸ਼ਾ ਤਸਕਰ ਦੇ ਘਰ ਢਾਹੁਣ ਦੀ ਕਾਰਵਾਈ ਦਾ ਦ੍ਰਿਸ਼ ਅਤੇ ਮੌਕੇ ‘ਤੇ ਪੁੱਜੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ । ਤਸਵੀਰਾਂ: ਹਰਜੀਤ ਸਿੰਘ
30-08-2026