23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੈਨੇਜਰ ਧਾਰੋਵਾਲੀ ਵਲੋਂ ਆਈ. ਪੀ. ਐੱਸ. ਪਾਰਸ ਗਰਗ ਦਾ ਸਨਮਾਨ <br/>

ਅਜੀਤ ਡੈਸਕ 30-03-2026

ਵੇਰਵਾ, 29 ਮਾਰਚ (ਦੀਦਾਰ ਸਿੰਘ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ, ਗੁਰਦੁਆਰਾ ਨਾਨਕਸਰ ਵੇਰਵਾ ਦੇ ਮੈਨੇਜਰ ਜਗਦੀਪ ਸਿੰਘ ਧਾਰੋਵਾਲੀ ਵਲੋਂ ਥਾਣਾ ਵੇਰਕਾ ਵਿਖੇ (ਪ੍ਰੋਬੇਸ਼ਨਰ) ਅਧਾਰ 'ਤੇ ਨਿਯੁਕਤ ਆਈ. ਪੀ. ਐੱਸ. ਅਧਿਕਾਰੀ ਪਾਰਸ ਗਰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਐੱਸ. ਜੀ. ਪੀ. ਸੀ., ਗੁਰਜੀਤ ਸਿੰਘ ਫਲਾਇੰਗ ਸਕੁਐਡ, ਗੁਰਦੇਵ ਸਿੰਘ, ਕਸ਼ਮੀਰ ਸਿੰਘ (ਦੋਨੋ ਇੰਸਪੈਕਟਰ), ਜਰਮਨਜੀਤ ਸਿੰਘ ਸੁਲਤਾਨਵਿੰਡ ਸੁਪਰਵਾਈਜ਼ਰ, ਅਜੀਤ ਪਾਲ ਸਿੰਘ ਅਕਾਊਾਟੈਂਟ, ਅਮੋਲਕ ਸਿੰਘ ਰਿਕਾਰਡ ਕੀਪਰ, ਕੰਵਲਜੀਤ ਸਿੰਘ ਸਟੋਰ ਕੀਪਰ, ਵਿਸ਼ਾਲ ਸਿੰਘ ਹਰਜਿੰਦਰ ਸਿੰਘ ਭਾਈ ਜਤਿੰਦਰ ਪਾਲ ਸਿੰਘ, ਭਾਈ ਬਲਦੇਵ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਕੁਲਦੀਪ ਸਿੰਘ (ਸਾਰੇ ਗ੍ਰੰਥੀ ਸਿੰਘ) ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੇਖਕਾਂ ਤੇ ਵਿਦਵਾਨਾਂ ਵਲੋਂ ਅਟਾਰੀ-ਵਾਹਗਾ ਵਪਾਰ ਖੋਲ੍ਹਣ ਅਤੇ ਜੰਗ ਬੰਦ ਕਰਨ ਦੀ ਅਪੀਲ ਅਗਲੀ ਖ਼ਬਰ ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਵਫ਼ਦ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।