ਝੋਨੇ ਦੀ ਸਟੋਰੇਜ ਲਈ ਗੁਦਾਮਾਂ ’ਚ ਥਾਂ ਦੀ ਘਾਟ ਨੂੰ ਲੈ ਕੇ ਕਿਸਾਨ ਤੇ ਆੜ੍ਹਤੀਏ ਚਿੰਤਤ
ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੁੰਦਿਆਂ ਹੀ ਆਉਣ ਵਾਲੇ ਦਿਨਾਂ ਦੇ ਬੰਪਰ ਸੀਜ਼ਨ ਤੋਂ ਪਹਿਲਾਂ ਗੁਦਾਮਾਂ ਵਿਚ ਸਟੋਰੇਜ ਦੀ ਥਾਂ ਨੂੰ ਲੈ ਕੇ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪੰਜਾਬ ਦੇ ਕਈ ਗੁਦਾਮਾਂ ਅਤੇ ਰਾਈਸ ਮਿਲਾਂ ’ਚ ਅਜੇ ਤੱਕ ਪਿਛਲੀ ਫ਼ਸਲ ਦਾ ਸਟਾਕ ਪਿਆ ਹੋਣ ਕਾਰਨ ਮੌਜੂਦਾ ਸਟੋਰੇਜ ਸਿਸਟਮ ’ਤੇ ਭਾਰੀ ਦਬਾਅ ਪੈ ਰਿਹਾ ਹੈ।
ਫ਼ਾਜ਼ਿਲਕਾ ਦੇ ਪਿੰਡ ਹੀਰਾ ਵਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਰਵਾਨਾ ਕਰਦੇ ਹੋਏ ਮੈਡਮ ਖ਼ੁਸ਼ਬੂ ਸਾਵਣ ਸੁੱਖਾ ਸਵਨਾ। ਅਜੀਤ ਤਸਵੀਰ
17-09-2026