02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਟੋਲ ਟੈਕਸ ਰੋਡ ’ਤੇ ਲੱਗੀਆਂ ਰੂੜੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ

ਬੱਲੂਆਣਾ, 1 ਅਗਸਤ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋ ਤੋਂ ਅਬੋਹਰ ਟੋਲ ਟੈਕਸ ਰੋਡ ’ਤੇ ਪਿੰਡ ਸੁਖਚੈਨ ਕੋਲ ਸੜਕ ਦੇ ਕਿਨਾਰੇ ਲੱਗੀਆਂ ਰੂੜੀਆਂ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਇੱਥੇ ਸੜਕ ਦੇ ਇਕ ਪਾਸੇ ਜਗ੍ਹਾ ਰੁਕੀ ਹੋਣ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ।

ਅਜੀਤ ਡੈਸਕ 02-08-2026
ਬੱਲੂਆਣਾ, 1 ਅਗਸਤ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨ੍ਹੋ ਤੋਂ ਅਬੋਹਰ ਟੋਲ ਟੈਕਸ ਰੋਡ ’ਤੇ ਪਿੰਡ ਸੁਖਚੈਨ ਕੋਲ ਸੜਕ ਦੇ ਕਿਨਾਰੇ ਲੱਗੀਆਂ ਰੂੜੀਆਂ ਹਰ ਸਮੇਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਇੱਥੇ ਸੜਕ ਦੇ ਇਕ ਪਾਸੇ ਜਗ੍ਹਾ ਰੁਕੀ ਹੋਣ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਰੂੜੀਆਂ ਦੇ ਢੇਰਾ ਨੂੰ ਸੜਕ ਤੋਂ ਦੂਰ ਕਰਵਾਇਆ ਜਾਵੇ। ਇੱਥੇ ਟੋਲ ਟੈਕਸ ਵਾਲਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਰੂੜੀਆਂ ਦੇ ਢੇਰਾਂ ਨੂੰ ਸੜਕ ਤੋਂ ਦੂਰ ਕਰਵਾਉਣ।
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਵਲੋਂ ਅਰਨੀਵਾਲਾ ਬਲਾਕ ’ਚ 15 ਕਰੋੜ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਅਗਲੀ ਖ਼ਬਰ ਸੜਕ ਹਾਦਸਾ ਪੀੜਤਾਂ ਲਈ ‘ਪੀ.ਐੱਮ-ਰਾਹਤ ਯੋਜਨਾ’ ਦਾ ਲਾਭ ਲਿਆ ਜਾਵੇ-ਆਰ.ਟੀ.ਓ. ਗੁਰਪ੍ਰੀਤ ਸਿੰਘ ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।