06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਤੇਜ਼ ਹਨੇਰੀ ਕਾਰਨ ਬੀ.ਐੱਸ.ਐਨ.ਐਲ ਦਾ ਟਾਵਰ ਡਿੱਗਿਆ

ਅਜੀਤ ਡੈਸਕ 31-05-2026
ਬੱਲੂਆਣਾ, 30 ਮਈ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬੱਲੂਆਣਾ ਵਿਖੇ ਤੇਜ਼ ਹਨੇਰੀ ਕਾਰਨ ਕਰੀਬ 11 ਵਜੇ ਬੀ.ਐੱਸ.ਐਨ.ਐਲ ਦਾ ਟਾਵਰ ਨਾਲ ਲੱਗਦੀਆਂ ਤਿੰਨ ਚਾਰ ਦੁਕਾਨਾਂ 'ਤੇ ਡਿੱਗਿਆ | ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ | ਜਾਣਕਾਰੀ ਦਿੰਦਿਆਂ ਰਮਨ ਕੰਬੋਜ ਨੇ ਦੱਸਿਆ ਕਿ ਇਹ ਟਾਵਰ ਪੋਸਟ ਆਫ਼ਿਸ ਕੋਲ ਲੱਗਿਆ ਹੋਇਆ ਸੀ | ਟਾਵਰ ਡਿੱਗਣ ਨਾਲ ਸੋਨੂੰ ਡਾਵਰ ਅਤੇ ਜਤਿੰਦਰ ਪਾਲ ਸਿੰਘ ਰੋਮੀ ਦੀਆਂ ਦੁਕਾਨਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ |
ਪਿਛਲੀ ਖ਼ਬਰ ਐਸ.ਡੀ.ਓ. ਇਕਬਾਲ ਸਿੰਘ ਖੋਸਾ ਤੇ ਕਰਨਬੀਰ ਸਿੰਘ ਖੋਸਾ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਮੀਂਹ ਨੇ ਗਰਮੀ ਤੋਂ ਦਿਵਾਈ ਰਾਹਤ, ਕਈ ਇਲਾਕਿਆਂ 'ਚ ਜਲਥਲ ਹੋਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।