27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਪਿੰਡ ਜਮਾਲ ਕੇ ਤੇ ਬਸਤੀ ਚੰਡੀਗੜ੍ਹ ਪਹੰੁਚ ਕੇ ਵਰਕਰਾਂ ਨਾਲ ਮੀਟਿੰਗ ਕੀਤੀ

ਅਜੀਤ ਡੈਸਕ 30-03-2026
ਮੰਡੀ ਲਾਧੂਕਾ, 29 ਮਾਰਚ (ਮਨਪ੍ਰੀਤ ਸਿੰਘ ਸੈਣੀ)-ਚੌਧਰੀ ਸੁਰਜੀਤ ਕੁਮਾਰ ਜਿਆਣੀ ਤੇ ਉਨ੍ਹਾਂ ਦੀ ਧਰਮ-ਪਤਨੀ ਨਿਰਮਲਾ ਜਿਆਣੀ ਨੇ ਪਿੰਡ ਜਮਾਲ ਕੇ ਅਤੇ ਬਸਤੀ ਚੰਡੀਗੜ੍ਹ ਪਹੰੁਚ ਕੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ¢ ਇਸ ਦੌਰਾਨ ਚੌਧਰੀ ਜਿਆਣੀ ਨੇ ਆਪਣੇ ਵਰਕਰਾਂ ਦੀਆਂ ਮੁਸ਼ਕਿਲਾਂ ਸੁਣੀਆਂ¢ਇਸ ਮੌਕੇ 'ਤੇ ਭੈਣ ਪ੍ਰੇਮ ਲਤਾ, ਸੁਖਦੇਵ ਸਿੰਘ ਸਵਨਾ, ਸਤਨਾਮ ਦਾਸ, ਗਗਨਦੀਪ ਇਟਕਾਨ, ਨੀਟਾ ਵਧਾਵਨ, ਦਲੀਪ ਸਿੰਘ, ਸਤੀਸ਼ ਸਿੰਘ, ਵਿਕੀ ਬਜਾਜ, ਰਾਜੀਵ ਸਿੰਘ, ਤਰਸੇਮ ਲਾਲ ਜੁਲਾਹਾ, ਵਿਜੇ ਕਾਇਤ, ਭਗਵਾਨ ਸਿੰਘ, ਸੁਖਦੇਵ ਸਿੰਘ, ਕਸ਼ਮੀਰ ਸਿੰਘ, ਰਾਧਾ ਕਿ੍ਸ਼ਨ ਕੰਬੋਜ, ਤਾਪੇਸ਼ ਕੁਮਾਰ, ਧਰਮਿੰਦਰ ਜਿਆਣੀ, ਲੇਖ ਰਾਜ, ਗੁਲਾਬ ਚੰਦ, ਕਸ਼ਮੀਰ ਲਾਲ, ਮਨਜੀਤ ਕੁਮਾਰ, ਗੁਰਦੀਪ ਦੀਪੂ, ਮਹਿੰਦਰ ਸਿੰਘ, ਮੰਗਤ ਸਿੰਘ, ਸੁਰਿੰਦਰ ਸਿੰਘ, ਬਾਊ ਰਾਮ ਸਰਪੰਚ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਮੰਡੀ ਘੁਬਾਇਆ ਦੀ ਸੜਕ ਦੀ ਖ਼ਰਾਬ ਹਾਲਤ ਬਣੀ ਲੋਕਾਂ ਲਈ ਮੁਸੀਬਤ ਅਗਲੀ ਖ਼ਬਰ ਗਲਤ ਸਾਈਡ ਆ ਰਹੇ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਕਾਰ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।