ਗਣਤੰਤਰ ਦਿਵਸ ਸਮਾਰੋਹ ਸੰਬੰਧੀ ਰਿਹਰਸਲਾਂ ਜਾਰੀ- ਐਸ. ਡੀ. ਐਮ.
ਅਜੀਤ ਡੈਸਕ
22-01-2026
ਇਸ ਤੋਂ ਇਲਾਵਾ ਗਣਤੰਤਰ ਦਿਵਸ ਸਮਾਗਮ ਸਬ-ਡਵੀਜ਼ਨ ਪੱਧਰ 'ਤੇ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਚੁਣੇ ਗਏ ਵਿਭਾਗ ਸਮਾਰੋਹ ਦੌਰਾਨ ਆਪੋ-ਆਪਣੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਆਧਾਰ 'ਤੇ ਮਨਮੋਹਕ ਝਾਕੀਆਂ ਵੀ ਕੱਢਣਗੇ | ਇਸ ਮੌਕੇ ਸਿੱਖਿਆ ਵਿਭਾਗ ਤੋਂ ਏ. ਈ. ਓ. ਰਾਜੇਸ਼ ਪੋਸਵਾਲ, ਡੀ. ਪੀ. ਈ. ਕਿ੍ਸ਼ਨ ਲਾਲ ਤੇ ਮਦਨ ਲਾਲ, ਦਿਆ ਸਿੰਘ, ਯੋਗੇਂਦਰ ਸ਼ਰਮਾ, ਸੰਜੇ ਸ਼ਰਮਾ, ਵਿਜੇ ਕੁਮਾਰ ਤੇ ਕੰਵਲਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ |