ਉੱਚ ਜੋਖ਼ਮ ਗਰਭਵਤੀਆਂ ਦਾ ਨਿਯਮਿਤ ਫੋਲੋਅਪ ਕੀਤਾ ਜਾਵੇ- ਡਾ.ਕਵਿਤਾ ਸਿੰਘ
ਅਜੀਤ ਡੈਸਕ
22-01-2026
ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ | ਚੈੱਕਅਪ ਲਈ ਆਉਣ ਵਾਲੀ ਗਰਭਵਤੀ ਅÏਰਤਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਣੇਪੇ ਦੀ ਤਿਆਰੀਆਂ ਬਾਰੇ, ਜਣੇਪੇ ਦੌਰਾਨ ਆਉਣ ਵਾਲੀ ਸਮੱਸਿਆਵਾਂ ਬਾਰੇ, ਇਹਨਾਂ ਤੋਂ ਬਚਾਅ ਦੇ ਸਾਧਨਾਂ ਅਤੇ ਸੰਤੁਲਿਤ 'ਤੇ ਪੌਸ਼ਟਿਕ ਖ਼ੁਰਾਕ ਬਾਰੇ ਜਾਗਰੂਕ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਗਰਭਵਤੀ ਅÏਰਤਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਅਧੀਨ ਲੱਗਣ ਵਾਲੇ ਕੈਂਪ ਦੌਰਾਨ ਸਪੈਸ਼ਲਿਸਟ ਡਾਕਟਰਾਂ ਵਲੋਂ ਚੈੱਕਅਪ ਯਕੀਨੀ ਬਣਾਇਆ ਜਾਵੇ |