07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪ੍ਰੈਜੀਟੇਸ਼ਨ ਸਕੂਲ ਦੀ ਖਿਡਾਰਨ ਨੇ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ

ਸ਼ਾਹਪੁਰ ਕੰਢੀ, 6 ਨਵੰਬਰ (ਰਣਜੀਤ ਸਿੰਘ)- ਪ੍ਰੈਜ਼ੀਟੇਸ਼ਨ ਸਕੂਲ ਦੀ ਖਿਡਾਰਨ ਨੰਦਨੀ ਨੇ ਪਟਿਆਲੇ ਵਿਖੇ ਹੋਏ ਸੂਬਾ ਪੱਧਰੀ ਅੰਡਰ-19 ਸਾਲ ਕਿੱਕ ਬਾਕਸਿੰਗ ਦੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਇਲਾਕੇ ਵਿਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਸਕੂਲ ਪਹੁੰਚਣ ’ਤੇ ਖਿਡਾਰਨ ਦਾ ਚੇਅਰਪਰਸਨ ਰੇਨੂੰ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ ਤੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਸੋਨ ਤਗਮਾ ਦਿਖਾਉਂਦੀ ਹੋਏ ਖਿਡਾਰਨ ਨੰਦਨੀ। ਤਸਵੀਰ: ਰਣਜੀਤ ਸਿੰਘ 07-11-2026
ਸ਼ਾਹਪੁਰ ਕੰਢੀ, 6 ਨਵੰਬਰ (ਰਣਜੀਤ ਸਿੰਘ)- ਪ੍ਰੈਜ਼ੀਟੇਸ਼ਨ ਸਕੂਲ ਦੀ ਖਿਡਾਰਨ ਨੰਦਨੀ ਨੇ ਪਟਿਆਲੇ ਵਿਖੇ ਹੋਏ ਸੂਬਾ ਪੱਧਰੀ ਅੰਡਰ-19 ਸਾਲ ਕਿੱਕ ਬਾਕਸਿੰਗ ਦੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਇਲਾਕੇ ਵਿਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਸਕੂਲ ਪਹੁੰਚਣ ’ਤੇ ਖਿਡਾਰਨ ਦਾ ਚੇਅਰਪਰਸਨ ਰੇਨੂੰ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ ਤੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਚੇਅਰਪਰਸਨ ਰੇਨੂੰ ਸ਼ਰਮਾ ਨੇ ਖਿਡਾਰਨ ਨੰਦਨੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਕ ਕੀਤਾ। ਇਸ ਮੌਕੇ ਵਾਈਸ ਚੇਅਰਪਰਸਨ ਨਵਿੱਦਤਾ ਸੰਧੂ, ਪ੍ਰਿੰਸੀਪਲ ਰਵਿੰਦਰ ਕੌਰ, ਵਾਈਸ ਪ੍ਰਿੰਸੀਪਲ ਰੇਣੂਕਾ ਤ੍ਰਿਖਾ, ਰਜਨੀ ਵਾਲੀਆ, ਪਰਮਿੰਦਰ, ਸੋਨੀਆ ਕਾਟਲ, ਰਸ਼ਮੀ, ਭਾਵਨਾ, ਕੁਮਾਰ ਸਾਨੂੰ, ਪਰਮਜੀਤ ਸਿੰਘ, ਅਮਿਤ ਕੁਮਾਰ, ਸੋਨਾਲੀ, ਮੋਹਨੀ, ਟੀਨਾ ਤੇ ਸਾਕਸ਼ੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਿਯਮਾਂ ਨੂੰ ਤਾਕ ’ਤੇ ਰੱਖਦਿਆਂ ਬੱਸਾਂ ਦੇ ਸਮਰੱਥਾ ਤੋਂ ਵੱਧ ਬਿਠਾਇਆ ਜਾ ਰਹੀਆਂ ਸਵਾਰੀਆਂ ਅਗਲੀ ਖ਼ਬਰ ਪਿੰਡ ਵਹਿਦੋ ਚੱਕ ਦੇ 85 ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ, ਲੋਕਾਂ ਨੂੰ ਮਿਲਿਆ ਮਲਕੀਅਤ ਦਾ ਹੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।