ਰਾਮ ਲੀਲ੍ਹਾ ਯੂਥ ਕਲੱਬ ਦੀ ਚੌਥੀ ਨਾਈਟ ਦੌਰਾਨ ਹੋਇਆ ਸੀਤਾ ਸਵੰਬਰ
ਘਰੋਟਾ, 14 ਅਕਤੂਬਰ (ਸੰਜੀਵ ਗੁਪਤਾ)-ਰਾਮ ਲੀਲ੍ਹਾ ਯੂਥ ਕਲੱਬ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਚੌਥੀ ਨਾਈਟ ਦੌਰਾਨ ਸੀਤਾ ਸਵੰਬਰ ਦਾ ਮੰਚਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਣਿਆ।
ਰਾਮ ਲੀਲ੍ਹਾ ਚੌਥੀ ਨਾਈਟ ਦਾ ਆਰੰਭ ਕਰਦੇ ਹੋਏ ਮੁੱਖ ਮਹਿਮਾਨ ਅਤੇ ਕਲੱਬ ਦੇ ਅਹੁਦੇਦਾਰ । ਤਸਵੀਰ: ਸੰਜੀਵ ਗੁਪਤਾ
15-10-2026