30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਾਜ਼ੀਗਰ ਭਾਈਚਾਰਾ ਭਗਵੰਤ ਮਾਨ ਸਰਕਾਰ ਨਾਲ ਚਟਾਨ ਵਾਂਗ ਖੜ੍ਹਾ : ਸਰਪੰਚ ਗੁਰਮੀਤ ਸਿੰਘ ਲਾਲਕਾ

ਅੱਚਲ ਸਾਹਿਬ, 28 ਅਗਸਤ (ਗੁਰਚਰਨ ਸਿੰਘ)-ਬਾਜੀਗਰ ਵਣਜਾਰਾ ਸਮਾਜ ਸੰਘਰਸ਼ ਕਮੇਟੀ ਹਲਕਾ ਬਟਾਲਾ ਦੇ ਆਗੂਆਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ’ਤੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਸ ਸਬੰਧੀ ਪੰਜਾਬ ਪ੍ਰਧਾਨ ਲੋਹਾਰਾ ਸਿੰਘ, ਹਰਬੰਸ ਲਾਲ ਖੰਨਾ, ਸਰਪੰਚ ਗੁਰਮੀਤ ਸਿੰਘ ਲਾਲਕਾ ਰੂੜ ਚੰਦ ਨੰਗਲ, ਸਾਬਕਾ ਸਰਪੰਚ ਸਤਪਾਲ ਸਿੰਘ, ਸਰਪੰਚ ਸੁਰਿੰਦਰ ਸਿੰਘ ਮਚਰਾਵਾਂ, ਸਰਪੰਚ ਜਗੀਰ ਸਿੰਘ ਬਿਧੀਪੁਰ, ਕੁਲਦੀਪ ਸਿੰਘ ਅਕਬਰਪੁਰ, ਸਰਪੰਚ ਮੰਗਲ ਸਿੰਘ ਪਾਹੜਾ, ਲਾਟੀ ਜਹਾਂਗੀਰ, ਸਰਪੰਚ ਦਲਬੀਰ ਸਿੰਘ ਥਿੰਦ, ਸਵਰਨ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਚਰਨ ਸਿੰਘ, ਮੁਖਤਾਰ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਾਲੂ ਘਨਸਾਰਪੁਰ, ਪ੍ਰਧਾਨ ਕਾਲਾ ਭਾਮੜੀ, ਦਲਬੀਰ ਭਾਮੜੀ, ਸਰਵਨ ਸਿੰਘ ਵਡਾਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਲਾਡੀ, ਡਾ.

ਅਜੀਤ ਡੈਸਕ 29-08-2026
ਅੱਚਲ ਸਾਹਿਬ, 28 ਅਗਸਤ (ਗੁਰਚਰਨ ਸਿੰਘ)-ਬਾਜੀਗਰ ਵਣਜਾਰਾ ਸਮਾਜ ਸੰਘਰਸ਼ ਕਮੇਟੀ ਹਲਕਾ ਬਟਾਲਾ ਦੇ ਆਗੂਆਂ ਵਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ’ਤੇ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਸ ਸਬੰਧੀ ਪੰਜਾਬ ਪ੍ਰਧਾਨ ਲੋਹਾਰਾ ਸਿੰਘ, ਹਰਬੰਸ ਲਾਲ ਖੰਨਾ, ਸਰਪੰਚ ਗੁਰਮੀਤ ਸਿੰਘ ਲਾਲਕਾ ਰੂੜ ਚੰਦ ਨੰਗਲ, ਸਾਬਕਾ ਸਰਪੰਚ ਸਤਪਾਲ ਸਿੰਘ, ਸਰਪੰਚ ਸੁਰਿੰਦਰ ਸਿੰਘ ਮਚਰਾਵਾਂ, ਸਰਪੰਚ ਜਗੀਰ ਸਿੰਘ ਬਿਧੀਪੁਰ, ਕੁਲਦੀਪ ਸਿੰਘ ਅਕਬਰਪੁਰ, ਸਰਪੰਚ ਮੰਗਲ ਸਿੰਘ ਪਾਹੜਾ, ਲਾਟੀ ਜਹਾਂਗੀਰ, ਸਰਪੰਚ ਦਲਬੀਰ ਸਿੰਘ ਥਿੰਦ, ਸਵਰਨ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਚਰਨ ਸਿੰਘ, ਮੁਖਤਾਰ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਾਲੂ ਘਨਸਾਰਪੁਰ, ਪ੍ਰਧਾਨ ਕਾਲਾ ਭਾਮੜੀ, ਦਲਬੀਰ ਭਾਮੜੀ, ਸਰਵਨ ਸਿੰਘ ਵਡਾਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਲਾਡੀ, ਡਾ. ਦਲਬੀਰ ਸਿੰਘ ਸਰਨਾ, ਸਰਪੰਚ ਪੂਰਨ ਸਿੰਘ, ਬੱਬੂ ਅਠਵਾਲ, ਭਿੰਦਾ ਨੰਬਰਦਾਰ, ਜਸਪਾਲ ਸਿੰਘ, ਬਾਊ ਰਾਮ ਕਮੇਟੀ ਸਲਾਹਕਾਰ ਆਦਿ ਨੇ ਦੱਸਿਆ ਕਿ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ ਤੇ ਇਸ ਵਿਚ ਆਮ ਆਦਮੀ ਪਾਰਟੀ ਸਰਕਾਰ ਕੋਲੋਂ ਮੰਗ ਕਰਦਿਆਂ ਆਪਣੀਆਂ ਮੰਗਾਂ ਰੱਖੀਆਂ ਗਈਆਂ। ਉਕਤ ਆਗੂਆਂ ਨੇ ਕਿਹਾ ਕਿ ਸਮੁੱਚਾ ਬਾਜੀਗਰ ਭਾਈਚਾਰਾ ਭਗਵੰਤ ਮਾਨ ਸਰਕਾਰ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਦੁਬਾਰਾ ਸਰਕਾਰ ਬਣਾਉਣ ਵਿਚ ਅਹਿਮ ਰੋਲ ਅਦਾ ਕਰੇਗਾ।
ਪਿਛਲੀ ਖ਼ਬਰ ਨਵੇਂ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ ਵਲੋਂ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਅਗਲੀ ਖ਼ਬਰ ਮਾਰਕਿਟ ਕਮੇਟੀ ਚੇਅਰਮੈਨ ਜਸਬੀਰ ਸਿੰਘ ਕਠਿਆਲੀ ਨੇ ਦਫ਼ਤਰ ਪੁੱਜੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।