22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਾਂਗਰਸੀ ਉਮੀਦਵਾਰ ਰੇਖਾ ਸਿਆਲ ਦੀ ਜਿੱਤ 'ਤੇ ਸਮਰਥਕਾਂ ਨੇ ਜਸ਼ਨ ਮਨਾਏ <br/>

ਅਜੀਤ ਡੈਸਕ 30-05-2026
ਧਾਰੀਵਾਲ, 29 ਮਈ (ਸਵਰਨ ਸਿੰਘ)-ਨਗਰ ਕੌਂਸਲ ਧਾਰੀਵਾਲ ਦੀ ਵਾਰੜ ਨੰਬਰ 7 ਤੋਂ ਜੇਤੂ ਕਾਂਗਰਸੀ ਉਮੀਦਵਾਰ ਰੇਖਾ ਸਿਆਲ ਦੀ ਜਿੱਤ ਦੇ ਢੋਲ ਵਜਾਏ ਤੇ ਲੱਡੂ ਵੰਡੇ ਗਏ | ਇਸ ਮੌਕੇ ਜੇਤੂ ਰੇਖਾ ਸਿਆਲ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਾਰਡ ਦੇ ਵੋਟਰਾਂ ਅਤੇ ਮਿਹਨਤੀ ਵਰਕਰਾਂ ਨੂੰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉੁਹ ਵਾਰਡ ਵਾਸੀਆਂ ਦੀਆਂ ਆਸਾਂ ਉਮੀਦਾਂ 'ਤੇ ਖਰੀ ੳਤਰੇਗੀ | ਇਸ ਮੌਕੇ ਰੇਖਾ ਸਿਆਲ ਦੇ ਸਮਰਥਕਾ ਨੇ ਜਸ਼ਨ ਮਨਾਏ ਤੇ ਆਤਿਸ਼ਬਾਜ਼ੀ ਵੀ ਕੀਤੀ | ਇਸ ਮੌਕੇ ਰਮਨ ਸਿਆਲ, ਸਾ. ਸਰਪੰਚ ਬਲਵਿੰਦਰ ਟਾਕ, ਪ੍ਰਦੀਪ ਸਿਆਲ, ਹੈਪੀ ਕੋਹਲੀ, ਸਤੀਸ਼ ਕੁਮਾਰ, ਹਰਮਨ ਸਿੰਘ, ਟਿੰਕੂ ਸਿਆਲ, ਵਿਜੇ ਸਿਆਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਬਟਾਲਾ 'ਚ ਬਣੇਗਾ 'ਆਪ' ਦਾ ਮੇਅਰ - ਕਾਂਗਰਸ ਦੂਜੇ ਸਥਾਨ 'ਤੇ ਰਹੀ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ 'ਚ 'ਆਪ' ਨੂੰ 12 ਸੀਟਾਂ ਮਿਲੀਆਂ, ਪਰ ਬਹੁਮਤ ਤੋਂ ਦੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।