26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਫ਼ਿਲਮ ਸਟਾਰ ਧਰਮਿੰਦਰ ਦੀ ਯਾਦ 'ਚ ਬੂਟਾ ਲਗਾਇਆ

ਅਜੀਤ ਡੈਸਕ 01-02-2026
ਪਠਾਨਕੋਟ, 31 ਜਨਵਰੀ (ਵਿਨੋਦ)-ਪਿੰਡ ਗੰਦਲਾ ਲਾਹੜੀ ਮੋੜ ਵਿਖੇ ਪੰਜ ਮੁਖੀ ਹਨੂੰਮਾਨ ਮੰਦਰ ਕਮੇਟੀ ਨੇ ਫ਼ਿਲਮ ਸਟਾਰ ਧਰਮਿੰਦਰ ਦੀ ਯਾਦ 'ਚ ਇਕ ਬੂਟਾ ਸੁਖਵਿੰਦਰ ਪਾਲ ਸਿੰਘ ਚੌਹਾਨ ਐਸ. ਪੀ. ਪਠਾਨਕੋਟ ਵਲੋਂ ਲਗਾਉਂਦੇ ਹੋਏ ਧਰਮਿੰਦਰ ਤੇ ਹੋਰ ਪੰਜਾਬੀਆਂ ਵਲੋਂ ਮੰੁਬਈ ਵਿਖੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਸਰਕਾਰ ਵਲੋਂ ਦਿੱਤੇ ਗਏ ਪਦਮ ਭੂਸ਼ਣ ਐਵਾਰਡ ਨੂੰ ਸਰਕਾਰ ਦਾ ਚੰਗਾ ਕਦਮ ਦੱਸਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ, ਮੁਨੀਸ਼ ਸ਼ਰਮਾ, ਸੰਸਾਰ ਚੰਦ ਸਾਬਕਾ ਸਰਪੰਚ, ਅਸ਼ਵਨੀ ਸੈਣੀ ਸਾਬਕਾ ਮੈਂਬਰ, ਅਜੇ ਸ਼ਿੰਦਾ, ਗੁਰੂਦਤ ਸ਼ਰਮਾ, ਪ੍ਰੀਤਮ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਕਤਲ ਕੇਸ 'ਚ ਭਗੌੜਾ ਕੀਤਾ ਕਾਬੂ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।