ਪਿੰਡ ਠੀਕਰੀਵਾਲ ਵਿਖੇ ਛਿੰਝ ਮੇਲਾ ਕਰਵਾਇਆ ਵੱਡੀ ਗਿਣਤੀ ਵਿਚ ਇਕੱਤਰ ਕੁਸ਼ਤੀ ਪ੍ਰੇਮੀਆਂ ਨੇ ਕੁਸ਼ਤੀ ਦੰਗਲ ਦਾ ਅਨੰਦ ਮਾਣਿਆ
ਖਮਾਣੋਂ, 3 ਸਤੰਬਰ (ਜੋਗਿੰਦਰ ਪਾਲ)- ਬਾਬਾ ਗੋਬਿੰਦਗਿਰ ਜੀ ਦੀ ਯਾਦ ਵਿਚ ਨਜ਼ਦੀਕੀ ਪਿੰਡ ਠੀਕਰੀਵਾਲ ਵਿਖੇ 50ਵਾਂ ਛਿੰਝ ਮੇਲਾ ਬਾਬਾ ਗੋਬਿੰਦਗਿਰ ਦੇ ਅਸਥਾਨਾਂ ’ਤੇ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਸਾਨਵੀਰ ਕੁਹਾਲੀ ਤੇ ਜਲਾਲੂਦੀਨ ਵਿਚਕਾਰ ਹੋਈ, ਜਿਸ ਵਿਚ ਸਾਨਵੀਰ ਕੁਹਾਲੀ ਨੇ ਜਿੱਤ ਹਾਸਿਲ ਕੀਤੀ।
ਅਜੀਤ ਡੈਸਕ
04-09-2026