ਪਿੰਡਾਂ ਦਾ ਵਿਕਾਸ ਕਰਨ ਵਾਲੇ ਦਫ਼ਤਰ ਦਾ ਆਪਣਾ ਹੀ ਬੁਰਾ ਹਾਲ
ਸੜੋਆ, 14 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡਾਂ ਦੇ ਵਿਕਾਸ ਲਈ ਕੰਮ ਕਰਨ ਵਾਲੇ ਦਫ਼ਤਰ ਦੀ ਆਪਣੀ ਹਾਲਤ ਹੀ ਚਿੰਤਾਜਨਕ ਬਣੀ ਹੋਈ ਹੈ। ਦਫ਼ਤਰ ਦੇ ਬਾਥਰੂਮਾਂ ਦੇ ਦਰਵਾਜ਼ੇ ਨਾ ਹੋਣ ਕਾਰਨ ਮਹਿਲਾ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੜੋਆ ਬੀ.ਡੀ.ਓ ਦਫ਼ਤਰ ਦੇ ਲੇਡੀਜ਼ ਬਾਥਰੂਮ ਬਿਨਾਂ ਦਰਵਾਜ਼ੇ ਤੋਂ ਹੰਝੂ ਵਹਾ ਰਿਹਾ। ਤਸਵੀਰ : ਸਹੂੰਗੜਾ
15-10-2026