08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬਣੇ

ਅਜੀਤ ਡੈਸਕ 03-06-2026
ਨਵਾਂਸ਼ਹਿਰ, 2 ਜੂਨ (ਹਰਮਿੰਦਰ ਸਿੰਘ ਪਿੰਟੂ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਵਲੋਂ ਨੰਬਰਦਾਰ ਸੁਖਵਿੰਦਰ ਸਿੰਘ ਮਿੰਟੂ ਜਾਡਲਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨ ਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਵੱਖ-ਵੱਖ ਆਗੂਆਂ ਪਰਵਿੰਦਰ ਪਾਲ ਸਿੰਘ ਰਠੋਰ ਯੂ. ਐਸ. ਏ., ਭੁਪਿੰਦਰ ਸਿੰਘ ਜਾਡਲਾ ਯੂ. ਐਸ. ਏ., ਸ਼ੇਰ ਸਿੰਘ ਚੌਹਾਨ ਯੂ. ਐਸ. ਏ., ਅਪਰ ਅਪਾਰ ਸਿੰਘ ਅਟਵਾਲ ਨੇ ਵਧਾਈ ਦਿੱਤੀ |
ਪਿਛਲੀ ਖ਼ਬਰ ਪਾਲਕੀ ਸਾਹਿਬ ਵਾਲੀ ਨਵੀਂ ਬੱਸ ਦੀ ਬਿਨਾਂ ਕੋਈ ਫ਼ੀਸ ਪ੍ਰਾਪਤ ਕੀਤਿਆਂ ਹੋਈ ਰਜਿਸਟ੍ਰੇਸ਼ਨ ਆਰ. ਟੀ. ਓ. ਇੰਦਰਪਾਲ ਸਿੰ... ਅਗਲੀ ਖ਼ਬਰ ਪਿਛਲੇ ਸਮੇਂ ਦੌਰਾਨ ਆਪਣੇ ਟੁੱਟੇ ਕੌਂਸਲਰਾਂ ਕਾਰਨ ਮੁੜ ਕੌਂਸਲਰਾਂ ਦੇ ਟੁੱਟਣ ਦਾ ਕਾਂਗਰਸ ਨੂੰ ਡਰ ਸਤਾਉਣ ਲੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।