09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ–ਬਾਗੀ

ਅਜੀਤ ਡੈਸਕ 24-05-2026
ਕਟਾਰੀਆਂ, 23 ਮਈ (ਪ੍ਰੇਮੀ ਸੰਧਵਾਂ)–ਸਮਾਜ ਸੇਵੀ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਵੱਖ-ਵੱਖ ਪਿੰਡਾਂ ਵਿਚ ਗਰੀਬਾਂ ਦਾ ਹਾਲ ਜਾਨਣ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ ਹੈ | ਕਿਉਂਕਿ ਗਰੀਬਾਂ ਦੀ ਬਿਨਾ ਕਿਸੇ ਸੁਆਰਥ ਤੋਂ ਕੀਤੀ ਗਈ ਸੇਵਾ ਦਾ ਫਲ ਧਰਮੀ ਇਨਸਾਨਾਂ ਨੂੰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਦੁੱਗਣਾ ਮੋੜਨ ਵਿਚ ਦੇਰ ਨਹੀਂ ਲਾਉਂਦਾ | ਉਨ੍ਹਾਂ ਕਿਹਾ ਕਿ ਕਹਿਰ ਦੀ ਪੈ ਰਹੀ ਗਰਮੀ ਵਿਚ ਪਿਆਸੇ ਨੂੰ ਠੰਢਾ ਪਾਣੀ ਤੇ ਭੋਜਨ ਛਕਾਉਣ ਵਰਗਾ ਕੋਈ ਇਸ ਤੋਂ ਵੱਡਾ ਪੁੰਨ ਨਹੀਂ ਹੈ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਛਦੌੜੀ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।