10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਲਾਕਾਰ ਸੰਗੀਤ ਸਭਾ ਵਲੋਂ ਗਾਇਕਾ ਰਾਣੀ ਅਰਮਾਨ ਦੇ ਗੀਤ ਦਾ ਪੋਸਟਰ ਜਾਰੀ

ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਹਰਮਿੰਦਰ ਸਿੰਘ ਪਿੰਟੂ)-ਕਲਾਕਾਰ ਸੰਗੀਤ ਸਭਾ ਰਜਿ. ਨਵਾਂਸ਼ਹਿਰ ਵਲੋਂ ਦੁਆਬੇ ਦੀ ਮਾਣਮੱਤੀ ਗਾਇਕਾ ਰਾਣੀ ਅਰਮਾਨ ਦਾ ਸਿੰਗਲ ਟਰੈਕ ਗੀਤ 'ਮਾਂ ਸਰਸਵਤੀ' ਦਾ ਪੋਸਟਰ ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਤੇ ਸਾਥੀਆਂ ਵਲੋਂ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਗਾਇਕਾ ਰਾਣੀ ਅਰਮਾਨ ਨੇ ਦੱਸਿਆ ਕਿ ਇਸ ਗੀਤ ਨੂੰ ਪਾਰਸ ਬੈਂਸ ਨੇ ਕੰਮ ਕਲਮਬੰਦ ਕੀਤਾ ਹੈ ਤੇ ਜਿਸ ਨੂੰ ਮੈਂ ਖੁਦ ਗਾ ਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ | ਇਸ ਮੌਕੇ ਪ੍ਰਧਾਨ ਲਖਵਿੰਦਰ ਸੂਰਾਪੁਰੀ, ਅਵਤਾਰ ਸਿੰਘ ਯੂ.ਐੱਸ.ਏ., ਕਮਲਜੀਤ ਨਵਾਂਸ਼ਹਿਰ, ਹਰਦੇਵ ਚਾਹਲ, ਵਾਸਦੇਵ ਪਰਦੇਸੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਸੁੱਖੀ ਨੂੰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਬੰਗਾ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪਰਲ ਕੰਪਨੀ 'ਚ ਲਗਾਏ ਪੈਸੇ ਨਿਵੇਸ਼ਕਾਂ ਦੇ ਖਾਤਿਆਂ 'ਚ ਲੱਗੇ ਪੈਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।