17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੌਧਰੀ ਹਰਮੇਸ਼ ਲਾਲ ਇੱਕ ਨੇਕ ਰੂਹ ਸਨ-ਅਜੇ ਮੰਗੂਪੁਰ

ਅਜੀਤ ਡੈਸਕ 22-02-2026
ਕਾਠਗੜ੍ਹ, 21 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਥਾਨਵਾਲਾ ਤੋਂ ਕਾਂਗਰਸੀ ਸਾਬਕਾ ਸਰਪੰਚ ਚੌਧਰੀ ਹਰਮੇਸ਼ ਲਾਲ ਥਾਨਵਾਲਾ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ 'ਚ ਲੀਨ ਹੋ ਗਏ ਸਨ | ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਹਰਮੇਸ਼ ਲਾਲ ਇੱਕ ਨੇਕ ਰੂਹ ਸਨ, ਪੂਰੇ ਪਿੰਡ ਨੂੰ ਆਪਣਾ ਪਰਿਵਾਰ ਮੰਨਦੇ ਸਨ, ਨਗਰ ਨਿਵਾਸੀਆਂ ਦੇ ਹਰ ਦੁੱਖ-ਸੁੱਖ ਵਿੱਚ ਸਭ ਤੋਂ ਅੱਗੇ ਹੋ ਸ਼ਾਮਿਲ ਰਹਿੰਦੇ ਸਨ | ਉਨ੍ਹਾਂ ਦਾ ਜਾਣਾ ਕਾਂਗਰਸ ਪਾਰਟੀ ਅਤੇ ਸਾਥੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ |
ਪਿਛਲੀ ਖ਼ਬਰ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕਿਰਤੀ ਕਿਸਾਨ ਯੂਨੀਅਨ ਵਲੋਂ ਨਿੰਦਾ ਅਗਲੀ ਖ਼ਬਰ ਸ਼ਿਵ ਮੰਦਰ ਸੰਧਵਾਂ ਵਿਖੇ ਧਾਰਮਿਕ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।