22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਕਵੀ ਪ੍ਰੋ. ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 02-02-2026
ਪ੍ਰੋ. ਮਹਿੰਦਰ ਸਿੰਘ ਮਿੰਦਰ ਬਾਗੀ ਦੀ


ਬਲਾਚੌਰ, 1 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਨਾਮਵਰ ਅਦਬੀ ਸ਼ਖ਼ਸੀਅਤ ਅਤੇ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਪ੍ਰੋ. ਮਹਿੰਦਰ ਸਿੰਘ ਮਿੰਦਰ ਬਾਗੀ ਦੇ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਮੰਚ ਬਲਾਚੌਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ | ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਪ੍ਰਧਾਨ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਨੇ ਆਖਿਆ ਕਿ ਪ੍ਰੋ. ਬਾਗੀ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਸਾਹਿਤਕ ਸਮਾਗਮਾਂ ਦੀ ਸ਼ਾਨ ਸਨ | ਪੰਜਾਬੀ ਸਾਹਿਤ ਨੂੰ ਉਨ੍ਹਾਂ ਦੀ ਬੇਮਿਸਾਲ ਦੇਣ ਰਹੀ | ਇਸੇ ਤਰਾਂ ਮੋਹਨ ਸਿੰਘ ਰਾਏ, ਮਾਸਟਰ ਬਨਾਰਸੀ ਦਾਸ ਰੱਤੇਵਾਲ, ਸਟੇਟ ਐਵਾਰਡੀ ਮਾਸਟਰ ਪਰਮਜੀਤ ਸਿੰਘ ਮਿੰਟੂ, ਹਰਜਿੰਦਰ ਸਿੰਘ ਸੈਣੀ, ਜਿੰਦੀ ਥੋਪੀਆ, ਜਗਮੋਹਨ ਸਿੰਘ ਨਾਗਰਾ, ਮਾਸਟਰ ਮਹਿੰਦਰ ਸਿੰਘ ਪਨਾਮ, ਮਹਿੰਦਰ ਸਿੰਘ ਸੱਚਦੇਵ, ਮਾਸਟਰ ਹਰੀ ਸਿੰਘ ਰੱਕੜ ਅਤੇ ਇਸਦੇ ਨਾਲ ਹੀ ਨਾਮਵਰ ਲੇਖਕ ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਅਵਤਾਰ ਸਿੰਘ ਭੰਵਰਾਂ, ਰਮਨ ਵਰਮਾ, ਕੁਲਤਾਰ ਸਿੰਘ ਜਸ਼ਨ, ਮਾਸਟਰ ਬਲਦੇਵ ਸਿੰਘ ਭਾਟੀਆ, ਸੁਨੀਲ ਚੰਦਿਆਣਵੀਂ, ਦੀਦਾਰ ਸਿੰਘ ਬਹਿਲ, ਗੁਰਜਿੰਦਰ ਸਿੰਘ ਸਾਹਦੜ੍ਹਾ ਨੇ ਵੀ ਪ੍ਰੋ. ਮਿੰਦਰ ਬਾਗੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਚਾਈਨਾ ਡੋਰ ਦਾ ਲੁੱਕ-ਛਿਪ ਕੇ ਵਿਕਣਾ ਮੰਦਭਾਗਾ-ਡਾ. ਉਂਕਾਰ, ਦਲਜੀਤ ਕੌਰ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਸੂਬੇ ਭਰ 'ਚ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।