ਮਾਣੂੰਕੇ ’ਚ ਬਾਬਾ ਕਾਲਾ ਮਹਿਰ ਦੀ ਯਾਦ ’ਚ ਕਰਵਾਏ ਜਾਂਦੇ ਸਾਲਾਨਾ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
ਹਠੂਰ, 30 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੰਧੂ ਗੋਤੀਆਂ ਦੇ ਪੁਰਖੇ ਬਾਬਾ ਕਾਲਾ ਮਹਿਰ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਮਾਣੂੰਕੇ ਵਿਖੇ ਕਰਵਾਏ ਜਾਂਦੇ ਸਾਲਾਨਾ ਵਿਸ਼ਾਲ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਅਸਥਾਨ ਬਾਬਾ ਕਾਲਾ ਮਹਿਰ ਦੀ ਪ੍ਰਬੰਧਕੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ, ਸੈਕਟਰੀ ਦਲਵੀਰ ਸਿੰਘ ਰਿੰਕੂ ਪੰਚ, ਖ਼ਜ਼ਾਨਚੀ ਰਾਜਵਿੰਦਰ ਸਿੰਘ, ਪੰਚ ਬਲਦੇਵ ਸਿੰਘ, ਪੰਚ ਹਰਦੇਵ ਸਿੰਘ ਫੌਜੀ, ਪੰਚ ਜਗਤਾਰ ਸਿੰਘ, ਪੰਚ ਜਸਪ੍ਰੀਤ ਸਿੰਘ ਜੱਸਾ, ਕਮੇਟੀ ਮੈਂਬਰ ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ ਵਿੱਕੀ ਸਿੰਘ, ਅੰਬੀ ਸਿੰਘ, ਕਰਨ ਸਿੰਘ, ਯਾਦੂ ਸਿੰਘ, ਕਾਲਾ ਸਿੰਘ ਲੱਖਾ, ਸੁੱਖੂ ਸਿੰਘ, ਗੇਜਾ ਸਿੰਘ, ਬੂਟਾ ਸਿੰਘ, ਸੋਨੂ ਸਿੰਘ, ਗੁਰਪੀਤ ਸਿੰਘ ਗਿੱਲ, ਲਾਲੀ ਸਿੰਘ, ਟੋਨੀ ਸਿੰਘ, ਬੱਗਾ ਸਿੰਘ, ਸਤਨਾਮ ਸਿੰਘ ਸੱਤੀ, ਨੱਨੂ ਸਿੰਘ, ਜਤਿੰਦਰ ਸਿੰਘ, ਕੋਮਲ ਸਿੰਘ, ਅਮਨਾ ਸਿੰਘ, ਹੈਪੀ ਬਾਵਾ, ਹਨੀ ਸਿੰਘ ਪੰਨੂ, ਚਰਨਜੀਤ ਕੌਰ, ਕੁਲਦੀਪ ਸਿੰਘ ਭਿੰਦਾ, ਇੰਦਰਜੀਤ ਸਿੰਘ ਆਦਿ ਸ਼ਾਮਿਲ ਹੋਏ।
ਹਠੂਰ, 30 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਸੰਧੂ ਗੋਤੀਆਂ ਦੇ ਪੁਰਖੇ ਬਾਬਾ ਕਾਲਾ ਮਹਿਰ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਮਾਣੂੰਕੇ ਵਿਖੇ ਕਰਵਾਏ ਜਾਂਦੇ ਸਾਲਾਨਾ ਵਿਸ਼ਾਲ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਅਸਥਾਨ ਬਾਬਾ ਕਾਲਾ ਮਹਿਰ ਦੀ ਪ੍ਰਬੰਧਕੀ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਉਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ, ਸੈਕਟਰੀ ਦਲਵੀਰ ਸਿੰਘ ਰਿੰਕੂ ਪੰਚ, ਖ਼ਜ਼ਾਨਚੀ ਰਾਜਵਿੰਦਰ ਸਿੰਘ, ਪੰਚ ਬਲਦੇਵ ਸਿੰਘ, ਪੰਚ ਹਰਦੇਵ ਸਿੰਘ ਫੌਜੀ, ਪੰਚ ਜਗਤਾਰ ਸਿੰਘ, ਪੰਚ ਜਸਪ੍ਰੀਤ ਸਿੰਘ ਜੱਸਾ, ਕਮੇਟੀ ਮੈਂਬਰ ਪ੍ਰਿਤਪਾਲ ਸਿੰਘ, ਅਮਨਦੀਪ ਸਿੰਘ ਵਿੱਕੀ ਸਿੰਘ, ਅੰਬੀ ਸਿੰਘ, ਕਰਨ ਸਿੰਘ, ਯਾਦੂ ਸਿੰਘ, ਕਾਲਾ ਸਿੰਘ ਲੱਖਾ, ਸੁੱਖੂ ਸਿੰਘ, ਗੇਜਾ ਸਿੰਘ, ਬੂਟਾ ਸਿੰਘ, ਸੋਨੂ ਸਿੰਘ, ਗੁਰਪੀਤ ਸਿੰਘ ਗਿੱਲ, ਲਾਲੀ ਸਿੰਘ, ਟੋਨੀ ਸਿੰਘ, ਬੱਗਾ ਸਿੰਘ, ਸਤਨਾਮ ਸਿੰਘ ਸੱਤੀ, ਨੱਨੂ ਸਿੰਘ, ਜਤਿੰਦਰ ਸਿੰਘ, ਕੋਮਲ ਸਿੰਘ, ਅਮਨਾ ਸਿੰਘ, ਹੈਪੀ ਬਾਵਾ, ਹਨੀ ਸਿੰਘ ਪੰਨੂ, ਚਰਨਜੀਤ ਕੌਰ, ਕੁਲਦੀਪ ਸਿੰਘ ਭਿੰਦਾ, ਇੰਦਰਜੀਤ ਸਿੰਘ ਆਦਿ ਸ਼ਾਮਿਲ ਹੋਏ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਬਾਬਾ ਕਾਲਾ ਮਹਿਰ ਦੀ ਯਾਦ ’ਚ ਉਨ੍ਹਾਂ ਦੇ ਅਸਥਾਨ ਪਿੰਡ ਮਾਣੂੰਕੇ ਵਿਖੇ 10 ਨਵੰਬਰ ਨੂੰ ਸਲਾਨਾ ਵਿਸ਼ਾਲ ਧਾਰਮਿਕ ਸਮਾਗਮ ਸ਼ਰਧਾ ਪੂਰਬਕ ਮਨਾਏ ਜਾਣਗੇ। ਜਿਸ ਦੀਆਂ ਤਿਆਰੀਆਂ ਸੰਬੰਧੀ ਕਮੇਟੀ ਤੇ ਸਮੂਹ ਸੇਵਾਦਾਰਾਂ ਦੀ ਮੀਟਿੰਗ ਦੌਰਾਨ ਵੱਖ-ਵੱਖ ਕਾਰਜਾਂ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।