ਸਿਵਲ ਹਸਪਤਾਲ ਦਸੂਹਾ ਵਿਖੇ 3 ਕਰੋੜ ਰੁਪਏ ਦੀ ਲਾਗਤ ਨਾਲ ਲਗਾਈ ਸੀ. ਟੀ. ਸਕੈਨ ਦਾ ਉਦਘਾਟਨ
ਦਸੂਹਾ, 9 ਅਕਤੂਬਰ (ਭੁੱਲਰ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਬ ਡਵੀਜ਼ਨਲ ਹਸਪਤਾਲ ਦਸੂਹਾ ਵਿਖੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਗਵਾਈ ਹੇਠ 3 ਕਰੋੜ ਰੁਪਏ ਦੀ ਲਾਗਤ ਨਾਲ ਲਗਾਈ ਨਵੀਂ ਸੀ.
ਲੋਕਾਂ ਨੂੰ ਦੂਰ-ਦੁਰਾਡੇ ਜਾਣ ਤੋਂ ਮਿਲੇਗੀ ਰਾਹਤ-ਘੁੰਮਣ
10-10-2026