11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਲਜੀਤ ਸਿੰਘ ਲੈਕਚਰਾਰ ਦੀ ਸੈਨੇਟ ਚੋਣ ਲਈ ਘਰ-ਘਰ ਜਾ ਕੇ ਪ੍ਰਚਾਰ

ਦਸੂਹਾ, 10 ਸਤੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲਈ ਉਮੀਦਵਾਰ ਲੈਕਚਰਾਰ ਬਲਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਲਈ ਘਰ-ਘਰ ਤੇ ਮੁਹੱਲੇ-ਮੁਹੱਲੇ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਅਭਿਆਨ ਤਹਿਤ ਸਾਥੀਆਂ ਨੇ ਦਸੂਹਾ ਦੇ ਵੱਖ-ਵੱਖ ਥਾਵਾਂ ’ਤੇ ਜਾ ਕੇ ਬਲਜੀਤ ਸਿੰਘ ਦੇ ਹੱਕ ਵਿਚ ਪਹਿਲੀ ਤਰਜ਼ੀਹ ਦੇਣ ਲਈ ਅਪੀਲ ਕੀਤੀ।

ਅਜੀਤ ਡੈਸਕ 11-09-2026
ਦਸੂਹਾ, 10 ਸਤੰਬਰ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲਈ ਉਮੀਦਵਾਰ ਲੈਕਚਰਾਰ ਬਲਜੀਤ ਸਿੰਘ ਦਸੂਹਾ ਦੀ ਚੋਣ ਮੁਹਿੰਮ ਲਈ ਘਰ-ਘਰ ਤੇ ਮੁਹੱਲੇ-ਮੁਹੱਲੇ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਅਭਿਆਨ ਤਹਿਤ ਸਾਥੀਆਂ ਨੇ ਦਸੂਹਾ ਦੇ ਵੱਖ-ਵੱਖ ਥਾਵਾਂ ’ਤੇ ਜਾ ਕੇ ਬਲਜੀਤ ਸਿੰਘ ਦੇ ਹੱਕ ਵਿਚ ਪਹਿਲੀ ਤਰਜ਼ੀਹ ਦੇਣ ਲਈ ਅਪੀਲ ਕੀਤੀ। ਇਸ ਮੌਕੇ ਜਗਦੀਪ ਸਿੰਘ ਰੋਮੀ, ਮਨੋਜ ਕੁਮਾਰ, ਗੁਰਜਿੰਦਰ ਪਾਲ ਸਿੰਘ, ਰਜਨੀਸ਼ ਸ਼ਰਮਾ, ਨਰਿੰਦਰ ਮੰਗਲ, ਹਰਜੀਤ ਸਿੰਘ ਭੱਟੀ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਬੋਦਲ, ਕਸ਼ਮੀਰ ਸਿੰਘ ਅਤੇ ਰਿੰਕੂ ਭਾਟੀਆ ਆਦਿ ਨੇ ਜ਼ੋਰਦਾਰ ਪ੍ਰਚਾਰ ਕਰਦਿਆਂ ਬਲਜੀਤ ਸਿੰਘ ਦੀ ਜਿੱਤ ਲਈ ਲੋਕਾਂ ਨੂੰ ਲਾਮਬੰਦ ਕੀਤਾ।
ਪਿਛਲੀ ਖ਼ਬਰ 2027 ਦੀਆਂ ਚੋਣਾਂ ਸੰਬੰਧੀ ਰਸੂਲਪੁਰ ਦੀ ਅਗਵਾਈ ’ਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਅਗਲੀ ਖ਼ਬਰ ਨਵ-ਨਿਯੁਕਤ ਹੈੱਡ-ਮਿਸਟ੍ਰੈੱਸ ਬਲਵੀਰ ਕੌਰ ਨੂੰ ਅਹੁਦਾ ਸੰਭਾਲਣ ’ਤੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।