07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਕਾਲੀ ਵਰਕਰਾਂ ਦੀ ਮੀਟਿੰਗ ਅੱਜ

ਅੱਡਾ ਸਰਾਂ, 6 ਅਗਸਤ (ਮਸੀਤੀ)- ਯੂਥ ਅਕਾਲੀ ਦਲ, ਐੱਸ. ਓ.

ਅਜੀਤ ਡੈਸਕ 07-08-2026
ਅੱਡਾ ਸਰਾਂ, 6 ਅਗਸਤ (ਮਸੀਤੀ)- ਯੂਥ ਅਕਾਲੀ ਦਲ, ਐੱਸ. ਓ. ਆਈ. ਤੇ ਸੀਨੀਅਰ ਅਕਾਲੀ ਦਲ ਨਾਲ ਜੁੜੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ 7 ਅਗਸਤ ਨੂੰ ਦੁਪਹਿਰ 3.30 ਵਜੇ ਕੋਲਡ ਸਟੋਰ ਪਿੰਡ ਝਾਂਵਾਂ ਨੇੜੇ ਹੋਵੇਗੀ। ਜਸ਼ਨ ਗੁਰਾਇਆ, ਸੰਮਤੀ ਮੈਂਬਰ ਅਮਨਦੀਪ ਸਿੰਘ ਹੁਸੈਨਪੁਰ, ਸਿਮਰਜੀਤ ਸਿੰਘ ਅਟਵਾਲ, ਹਰਮਨ ਕੰਧਾਲਾ ਤੇ ਕਰਨ ਧੁੱਗਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਅਰਮਿੰਦਰ ਸਿੰਘ ਸੈਨਪੁਰੀ ਦੀ ਅਗਵਾਈ ਵਿਚ ਹੋਣ ਵਾਲੀ ਮੀਟਿੰਗ ਵਿਚ ਹਲਕਾ ਉੜਮੁੜ ਵਿਚ ਪਾਰਟੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕਰਨ ਲਈ ਭਵਿੱਖ ਦੀ ਰਣਨੀਤੀ ਤੇ ਚਰਚਾ ਕਰਨ ਦੇ ਨਾਲ-ਨਾਲ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲ੍ਹੀ ਜਾਵੇਗੀ ।
ਪਿਛਲੀ ਖ਼ਬਰ ਏ.ਡੀ.ਸੀ. ਵਲੋਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਮਨਿਸਟੀਰੀਅਲ ਮੁਲਾਜ਼ਮਾਂ ਵਲੋਂ ਕੀਤੀ ਕਲਮਛੋੜ ਹੜਤਾਲ ਦੌਰਾਨ ਖਾਲੀ ਪਏ ਦਫ਼ਤਰ ਦਾ ਦ੍ਰਿਸ਼। ਮਨਿਸਟੀਰੀਅਲ ਮੁਲਾਜ਼ਮਾਂ ਵਲੋਂ ਦੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।