ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਲੋਂ 32 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵਲੋਂ ਜਾਰੀ ਸੂਚੀ ’ਚ ਵਾਰਡ ਨੰਬਰ 2 ਤੋਂ ਅੰਕੁਰ ਬਾਹਗਾ, ਵਾਰਡ ਨੰਬਰ 3 ਤੋਂ ਭਾਵਨਾ, ਵਾਰਡ ਨੰਬਰ 4 ਤੋਂ ਜਤਿੰਦਰ ਸੈਣੀ, ਵਾਰਡ ਨੰਬਰ 5 ਤੋਂ ਜਸਵੀਰ ਕੌਰ, ਵਾਰਡ ਨੰਬਰ 6 ਤੋਂ ਅਮਿਤਾ ਸੂਦ, ਵਾਰਡ ਨੰਬਰ 10 ਤੋਂ ਪੂਜਾ ਰਾਣੀ, ਵਾਰਡ ਨੰਬਰ 11 ਤੋਂ ਬਲਜਿੰਦਰ ਕੌਰ ਬਡਵਾਲ, ਵਾਰਡ ਨੰਬਰ 12 ਤੋਂ ਨਰਿੰਦਰ ਕੌਰ, ਵਾਰਡ ਨੰਬਰ 14 ਤੋਂ ਅਮਰਜੀਤ ਸਿੰਘ, ਵਾਰਡ ਨੰਬਰ 15 ਤੋਂ ਤਬੱਸੁਮ ਖ਼ਾਤੂਨ, ਵਾਰਡ ਨੰਬਰ 16 ਤੋਂ ਗੋਬਿੰਦ ਰਾਏ, ਵਾਰਡ ਨੰਬਰ 19 ਤੋਂ ਰੁਚੀ ਸ਼ਰਮਾ, ਵਾਰਡ ਨੰਬਰ 21 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 22 ਤੋਂ ਰੋਹਿਤ ਕੁਮਾਰ, ਵਾਰਡ ਨੰਬਰ 23 ਤੋਂ ਅੰਜੂ, ਵਾਰਡ ਨੰਬਰ 24 ਤੋਂ ਬਲਜਿੰਦਰ, ਵਾਰਡ ਨੰਬਰ 26 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 27 ਤੋਂ ਰਜਨੀ ਠਾਕੁਰ, ਵਾਰਡ ਨੰਬਰ 28 ਤੋਂ ਕੇਵਲ ਸਿੰਘ, ਵਾਰਡ ਨੰਬਰ 29 ਤੋਂ ਸੀਮਾ ਦੇਵੀ, ਵਾਰਡ ਨੰਬਰ 33 ਤੋਂ ਅਨੀਤਾ ਕੁਮਾਰੀ, ਵਾਰਡ ਨੰਬਰ 34 ਤਰੁਣ ਕੌਸ਼ਲ, ਵਾਰਡ ਨੰਬਰ 35 ਤੋਂ ਜਸਵਿੰਦਰ ਸਿੰਘ, ਵਾਰਡ ਨੰਬਰ 39 ਤੋਂ ਨੀਰਜ ਬਾਲਾ, ਵਾਰਡ ਨੰਬਰ 40 ਤੋਂ ਸੁਰਜੀਤ ਚਾਵਲਾ, ਵਾਰਡ ਨੰਬਰ 41 ਤੋਂ ਗੀਤਿਕਾ ਅਰੋੜਾ, ਵਾਰਡ ਨੰਬਰ 44 ਇਸ਼ਾਨ ਕੁਮਾਰ, ਵਾਰਡ ਨੰਬਰ 45 ਤੋਂ ਨਿਧੀ ਗਰਗ, ਵਾਰਡ ਨੰਬਰ 46 ਤੋਂ ਯਸ਼ਪਾਲ ਸਰਦਾਨਾ, ਵਾਰਡ ਨੰਬਰ 47 ਤੋਂ ਸੰਤੋਸ਼ ਕੁਮਾਰੀ ਵਸ਼ਿਸ਼ਟ, ਵਾਰਡ ਨੰਬਰ 49 ਤੋਂ ਕਮਲਜੀਤ ਅਤੇ ਵਾਰਡ ਨੰਬਰ 50 ਤੋਂ ਸੁਨੀਤਾ ਦੇਵੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਨਗਰ ਨਿਗਮ ਚੋਣਾਂ ਲਈ ਭਾਜਪਾ ਵਲੋਂ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਅਜੀਤ ਡੈਸਕ
24-06-2026