25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਵਾਨ ਘੋੜੇ ਸ਼ਾਹ ਵਿਖੇ ਪ੍ਰਵਾਸੀ ਮਜ਼ਦੂਰ ਦਾ ਰਹੱਸਮਈ ਹਾਲਤ 'ਚ ਕਤਲ

ਅਜੀਤ ਡੈਸਕ 15-06-2026
ਟਾਂਡਾ ਉੜਮੁੜ, 14 ਜੂਨ (ਦੀਪਕ ਬਹਿਲ)-ਟਾਂਡਾ ਦੇ ਪਿੰਡ ਅਵਾਨ ਘੋੜੇ ਸ਼ਾਹ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਾ ਰਹੱਸਮਈ ਹਾਲਤ ਚਿ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਥਾਣਾ ਟਾਂਡਾ ਦੇ ਮੁਖੀ ਇਸ ਵਕਤ ਗੁਰਜਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਏ. ਐਸ. ਆਈ. ਰਾਜਵਿੰਦਰ ਸਿੰਘ ਦੀ ਪੁਲਿਸ ਟੀਮ ਵਲੋਂ ਪਿੰਡ ਅਵਾਨ ਘੋੜੇ ਸ਼ਾਹ ਸਰਕਾਰੀ ਸਕੂਲ 'ਚੋਂ ਪ੍ਰਵਾਸੀ ਮਜ਼ਦੂਰ ਦੀ ਲਾਸ਼ ਰਹੱਸਮਈ ਹਾਲਾਤਾਂ 'ਚ ਮਿਲੀ ਹੈ, ਜਿਸ ਦੀ ਪਹਿਚਾਣ ਪਰਦੇਸੀ ਵਾਸੀ ਯੂ. ਪੀ. ਵਜੋਂ ਹੋਈ ਹੈ | ਉਨ੍ਹਾਂ ਹੋਰ ਦੱਸਿਆ ਕਿ ਉਸ ਦੀ ਘਰਵਾਲੀ ਆਪਣੇ ਪਿੰਡ ਗਈ ਹੋਈ ਹੈ ਸਮੁੱਚੀ ਜਾਣਕਾਰੀ ਜਾਂ ਬਿਆਨ ਉਸ ਵਲੋਂ ਦਿੱਤੇ ਜਾਣ ਉਪਰੰਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਸਕੂਲ ਦੀ ਬਦਲੇਗੀ ਨੁਹਾਰ, ਕਮੇਟੀ ਨੇ ਚੁੱਕਿਆ ਸੁਧਾਰ ਦਾ ਬੀੜਾ ਅਗਲੀ ਖ਼ਬਰ ਨਿਮਾਣਾ ਦੀ ਪੁਸਤਕ 'ਮਹਿਕਾਂ ਵੰਡਦੀ ਧਰਤੀ' ਆਉਂਦੇ ਦਿਨਾਂ 'ਚ ਹੋਵੇਗੀ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।