04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਾਲੀਬਾਲ ਟੂਰਨਾਮੈਂਟ 'ਚ ਪਿੱਪਲੀਵਾਲ ਜੇਤੂ

ਅਜੀਤ ਡੈਸਕ 14-04-2026
ਬੀਣੇਵਾਲ, 13 ਅਪ੍ਰੈਲ (ਬੈਜ ਚੌਧਰੀ)-ਗੁੱਜਰ ਸਪੋਰਟਸ ਕਲੱਬ ਪਿੱਪਲੀ ਵਾਲ (ਬੀਣੇਵਾਲ) ਵਲੋਂ ਇਕ ਦਿਨਾਂ ਅੰਡਰ 16 ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ 16 ਸਾਲ ਉਮਰ ਵਰਗ ਵਾਲੀਆਂ 17 ਟੀਮਾਂ ਦੇ ਕਰੀਬ ਇੱਕ ਸੌ ਤੋਂ ਵਧ ਖਿਡਾਰੀਆਂ ਨੇ ਹਿੱਸਾ ਲਿਆ | ਟੂਰਨਾਮੈਂਟ ਵਿਚ ਪਿੱਪਲੀ ਵਾਲ ਦੀ ਟੀਮ ਜੇਤੂ ਰਹੀ ਅਤੇ ਜੀਤ ਪੁਰ ਦੀ ਟੀਮ ਦੂਸਰੇ ਨੰਬਰ ਤੇ ਰਹੀ | ਇਸ ਮੌਕੇ ਹਾਜ਼ਰ ਮੋਹਤਵਰ ਆਗੂਆਂ ਵਲੋਂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ | ਇਸ ਮੌਕੇ ਸੁਲਿੰਦਰਜੀਤ ਭੋਲਾ, ਸੰਜੇ ਸਰਪੰਚ, ਕੁਲਦੀਪ ਏ.ਐਸ.ਆਈ., ਕਮਲ ਭੂੰਬਲਾ, ਸੰਜੀਵ ਕਿੱਟੂ, ਅਸ਼ੋਕ ਕਟਾਰੀਆ, ਬਲਦੇਵ ਸਿੰਘ, ਗੁਰਮੇਲ ਜਿੰਦਲ, ਅਮਨਦੀਪ ਚੇਚੀ, ਸੰਜੂ ਪੰਚ ਤੇ ਸੋਹਣੀ ਚੌਹਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਅਜਨੋਹਾ ਤੇ ਫ਼ੁਗਲਾਣਾ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਡੇਅਰੀ ਸਿਖ਼ਲਾਈ ਕੋਰਸ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।