27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਟਰਾਂਸਫ਼ਾਰਮਰ 'ਚੋਂ ਤੇਲ ਤੇ ਪੁਰਜ਼ੇ ਕੀਤੇ ਚੋਰੀ

ਅਜੀਤ ਡੈਸਕ 10-04-2026
ਅੱਡਾ ਸਰਾ, 9 ਅਪ੍ਰੈਲ (ਮਸੀਤੀ)-ਪਿੰਡ ਮੁਰਾਦਪੁਰ ਨਰਿਆਲ ਅਤੇ ਬੂਰੇ ਰਾਜਪੂਤਾ ਵਿਖੇ ਦੋ ਕਿਸਾਨਾਂ ਦੀਆਂ ਮੋਟਰਾਂ ਨੇੜਿਓਾ ਚੋਰੀ ਹੋਈ ਹੈ | ਚੋਰਾਂ ਨੇ ਪਿੰਡ ਮੁਰਾਦਪੁਰ ਨਰਿਆਲ ਵਾਸੀ ਪੰਚ ਗੁਰਦੀਪ ਸਿੰਘ ਪੁੱਤਰ ਜਵਾਲਾ ਸਿੰਘ ਦੀ ਨੈਨੋਵਾਲ ਰੋਡ ਤੇ ਅਤੇ ਉਕਤ ਪਿੰਡ ਵਾਸੀ ਐਨ.ਆਰ.ਆਈ. ਅਮਰੀਕ ਸਿੰਘ ਪੁੱਤਰ ਵਤਨ ਸਿੰਘ ਦੀ ਪਿੰਡ ਬੂਰੇ ਰਾਜਪੂਤਾਂ ਸਥਿਤ ਜ਼ਮੀਨ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਤੇਲ ਅਤੇ ਪੁਰਜ਼ੇ ਚੋਰੀ ਕਰ ਲਏ | ਚੋਰੀ ਦਾ ਸਵੇਰੇ ਸਮੇਂ ਪਤਾ ਲੱਗਣ 'ਤੇ ਕਿਸਾਨਾਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਬਿਜਲੀ ਵਿਭਾਗ ਨੂੰ ਦਿੱਤੀ |
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ 'ਚ ਸੀਨੀਅਰ ਵਿਦਿਆਰਥੀਆਂ ਨੂੰ ਫੇਅਰਵੈੱਲ ਪਾਰਟੀ ਦਿੱਤੀ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।