14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਭਲਕੇ

ਅਜੀਤ ਡੈਸਕ 24-01-2026
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ)-ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਡਾ. ਗੁਰਮਿੰਦਰ ਆਰਥੋਪੀਡਿਕਸ ਕਲੀਨਿਕ ਸਿਵਲ ਹਸਪਤਾਲ ਦੇ ਸਾਹਮਣੇ, ਹੁਸ਼ਿਆਰਪੁਰ ਵਿਖੇ 25 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ 'ਚ ਗੋਡੇ ਤੇ ਹੱਡੀਆਂ ਦੇ ਜੋੜਾਂ ਦੇ ਮਾਹਿਰ ਡਾ. ਗੁਰਮਿੰਦਰ ਸਿੰਘ ਜੋੜਾਂ ਵਿਚ ਅਕੜਾਅ, ਪਿੱਠ ਦਰਦ, ਅਚਾਨਕ ਜੋੜਾਂ ਦੀ ਸੋਜ, ਲਾਲੀ ਅਤੇ ਕਮਜ਼ੋਰੀ ,ਚੱਲਣ ਜਾਂ ਭਾਰ ਚੁੱਕਣ ਵਿੱਚ ਮੁਸ਼ਕਲ ਹੋਣ ਸੰਬੰਧੀ ਬਿਮਾਰੀਆਂ ਦਾ ਜਾਂਚ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਦਸੂਹਾ ਵਿਚ ਬਸੰਤ ਦਾ ਤਿਉਹਾਰ ਫਿੱਕਾ ਪਿਆ, ਭਾਰੀ ਮੀਂਹ ਨੇ ਰੰਗਾਂ ਨੂੰ ਧੋਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।