11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦਫ਼ਨਾਉਣ ਜਾਣ ਵਾਲੇ ਰਸਤੇ ’ਤੇ ਅਮਰੀਕਾ ਨੇ ਹਮਲਾ ਕਰ 2 ਪੁਲ ਉਡਾਏ

ਅਜੀਤ ਡੈਸਕ 10-07-2026

ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦੌਰਾਨ ਦੋਵੇਂ ਦੇਸ਼ ਇੱਕ-ਦੂਜੇ ਵਿਰੁੱਧ ਤੇਜ਼ ਹਮਲੇ ਕਰ ਰਹੇ ਹਨ। ਇਸ ਦੌਰਾਨ, ਅਮਰੀਕਾ ਨੇ ਮਸ਼ਹਦ ਸ਼ਹਿਰ ਵਿਚ ਦੋ ਪੁਲਾਂ ਨੂੰ ਉਡਾ ਦਿੱਤਾ ਹੈ। ਇਹ ਈਰਾਨ ਲਈ ਇੱਕ ਵੱਡਾ ਝਟਕਾ ਹੈ। ਮਸ਼ਹਦ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਖਾਮੇਨੇਈ ਦਾ ਜੱਦੀ ਸ਼ਹਿਰ ਹੈ, ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉੱਥੇ ਹੋਣਾ ਹੈ; ਅਮਰੀਕਾ ਨੇ ਇਹ ਹਮਲਾ ਖਾਮੇਨੇਈ ਦੇ ਅੰਤਿਮ ਸੰਸਕਾਰ ਹੋਣ ਤੋਂ ਠੀਕ ਪਹਿਲਾਂ ਕੀਤਾ।
ਪਿਛਲੀ ਖ਼ਬਰ ਈਰਾਨ ਨੇ ਅਮਰੀਕਾ ਤੱਕ ਕੀਤੀ ਪਹੁੰਚ-ਟਰੰਪ ਅਗਲੀ ਖ਼ਬਰ ਅਮਰੀਕਾ ਨੇ ਈਰਾਨ ਦੇ 90 ਟਿਕਾਣਿਆਂ ’ਤੇ ਕੀਤੇ ਹਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।