29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਟਰੰਪ ਨੇ ਕੀਤੀ ਨਾਟੋ ਸਹਿਯੋਗੀਆਂ ਦੀ ਆਲੋਚਨਾ

ਅਜੀਤ ਡੈਸਕ 01-04-2026
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਯੁੱਧ ਲਈ ਸਮਰਥਨ ਦੀ ਘਾਟ ਲਈ ਨਾਟੋ ਸਹਿਯੋਗੀਆਂ ਦੀ ਆਲੋਚਨਾ ਕੀਤੀ | ਸੋਸ਼ਲ ਮੀਡੀਆ ਪਲੇਟਫਾਰਮ 'ਤੇ ਟਰੰਪ ਨੇ ਪੋਸਟ ਕੀਤਾ ਕਿ ਨਾਟੋ ਦੇਸ਼ ਕਾਇਰ ਹਨ ਤੇ ਅਸੀਂ ਇਹ ਗੱਲ ਯਾਦ ਰੱਖਾਂਗੇ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਨਾਟੋ ਦੇਸ਼ ਈਰਾਨ ਵਿਰੁੱਧ ਲੜਾਈ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ, ਫਿਰ ਵੀ ਤੇਲ ਦੀਆਂ ਉੱਚ ਕੀਮਤਾਂ ਬਾਰੇ ਸ਼ਿਕਾਇਤ ਕਰਦੇ ਹਨ | ਉਨ੍ਹਾਂ ਕਿਹਾ ਕਿ ਨਾਟੋ ਦੇਸ਼ ਤੇਲ ਦੀਆਂ ਉੱਚ ਕੀਮਤਾਂ ਬਾਰੇ ਸ਼ਿਕਾਇਤ ਕਰਦੇ ਹਨ, ਜਿਨ੍ਹਾਂ ਦਾ ਭੁਗਤਾਨ ਕਰਨ ਲਈ ਉਨ੍ਹਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਪਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ 'ਚ ਮਦਦ ਨਹੀਂ ਕਰਨਾ ਚਾਹੁੰਦੇ |

ਪਿਛਲੀ ਖ਼ਬਰ ਚੌਲਾਂਗ ਟੋਲ ਪਲਾਜ਼ਾ ਵੀ ਹੋਇਆ ਮਹਿੰਗਾ ਅਗਲੀ ਖ਼ਬਰ ਈਰਾਨ ਵਲੋਂ ਅਮਰੀਕਾ ਦਾ ਸਭ ਤੋਂ ਘਾਤਕ 265 ਕਰੋੜੀ ਡਰੋਨ ਤਬਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।