31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕੀ ਸਸਤਾ!

ਅਜੀਤ ਡੈਸਕ 02-02-2026
• ਮਾਈਕ੍ਰੋਵੇਵ ਓਵਨ
• ਈ.ਵੀ. ਬੈਟਰੀਆਂ ਅਤੇ ਸੋਲਰ ਪੈਨਲ ਸਸਤੇ : ਇਨ੍ਹਾਂ ਦੇ ਨਿਰਮਾਣ ਲਈ ਕੱਚਾ ਮਾਲ ਟੈਕਸ-ਮੁਕਤ ਹੋਇਆ |
• ਹਵਾਈ ਜਹਾਜ਼ਾਂ ਦੀ ਮੁਰੰਮਤ ਲਈ ਪੁਰਜ਼ੇ
• ਕੱਪੜੇ ਅਤੇ ਜੁੱਤੀਆਂ ਹੋਣਗੀਆਂ ਸਸਤੀਆਂ
• ਵਿਦੇਸ਼ ਘੁੰਮਣਾ ਹੋਵੇਗਾ ਸਸਤਾ
• ਵਿਦੇਸ਼ ਤੋਂ ਸਾਮਾਨ ਮੰਗਵਾਉਣਾ ਹੋਇਆ ਸਸਤਾ
• ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ : 17 ਜੀਵਨ ਰੱਖਿਅਕ ਦਵਾਈਆਂ 'ਤੇ ਕਸਟਮ ਡਿਊਟੀ ਖਤਮ
• ਸੱਤ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਆਯਾਤ ਕੀਤੀਆਂ ਦਵਾਈਆਂ, ਵਿਸ਼ੇਸ਼ ਭੋਜਨ ਵੀ ਕਰ ਮੁਕਤ ਹੋਣਗੇ | ਇਹ ਉਨ੍ਹਾਂ ਪਰਿਵਾਰਾਂ ਨੂੰ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਜੋ ਇਲਾਜ ਲਈ ਮਹਿੰਗੀਆਂ ਵਿਦੇਸ਼ੀ ਦਵਾਈਆਂ 'ਤੇ ਨਿਰਭਰ ਕਰਦੇ ਹਨ¢


ਪਿਛਲੀ ਖ਼ਬਰ ਸਿਹਤ ਮੰਤਰਾਲੇ ਲਈ 1,06,530.42 ਕਰੋੜ ਅਗਲੀ ਖ਼ਬਰ ਬਾਇਓਫਾਰਮਾ ਹੱਬ ਲਈ 10 ਹਜ਼ਾਰ ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।