30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬੀ.ਐਸ.ਐਨ.ਐਲ. ਨੂੰ 28,473 ਕਰੋੜ ਰੁਪਏ

ਅਜੀਤ ਡੈਸਕ 02-02-2026
ਸਰਕਾਰੀ ਦੂਰਸੰਚਾਰ ਫਰਮ ਬੀ.ਐਸ.ਐਨ.ਐਲ. ਲਈ ਪੂੰਜੀ ਨਿਵੇਸ਼ ਵਿਚ ਮਹੱਤਵਪੂਰਨ ਵਾਧੇ ਕਾਰਨ ਸਰਕਾਰ ਨੇ ਦੂਰਸੰਚਾਰ ਮੰਤਰਾਲੇ ਲਈ ਬਜਟ 73,990 ਕਰੋੜ ਰੁਪਏ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿਚੋਂ ਬੀ.ਐਸ.ਐਨ.ਐਲ. ਲਈ 28,473 ਕਰੋੜ ਦੇਣ ਦਾ ਪ੍ਰਸਤਾਵ ਹੈ |


ਪਿਛਲੀ ਖ਼ਬਰ ਆਯੂਸ਼ ਮੰਤਰਾਲੇ ਦੇ ਬਜਟ 'ਚ 20 ਫ਼ੀਸਦੀ ਵਾਧਾ ਅਗਲੀ ਖ਼ਬਰ ਚਾਬਹਾਰ ਬੰਦਰਗਾਹ ਪ੍ਰਾਜੈਕਟ ਲਈ ਬਜਟ 'ਚ ਕੁਝ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।