27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 08-11-2025
ਮਾਨਸਾ, 7 ਨਵੰਬਰ (ਸ.ਰਿ.)-66 ਕੇ.ਵੀ. ਗਰਿੱਡ ਸਬ ਸਟੇਸ਼ਨ ਮਾਨਸਾ ਤੋਂ ਚੱਲਦੇ ਫੀਡਰ 11 ਕੇ.ਵੀ. ਕੋਟ ਦਾ ਟਿੱਬਾ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 8 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ | ਇੰਜ. ਅੰਮਿ੍ਤਪਾਲ ਗੋਇਲ ਸਹਾਇਕ ਕਾਰਜਕਾਰੀ ਇੰਜੀਨੀਅਰ ਅਰਧ-ਸ਼ਹਿਰੀ ਮਾਨਸਾ ਨੇ ਦੱਸਿਆ ਕਿ ਇਸ ਨਾਲ ਐੱਸ.ਐੱਸ. ਮਿੱਤਲ ਸਕੂਲ, ਸੀਮਾ ਮਹੰਤ ਵਾਲੀ ਗਲੀ, 2 ਨੰ. ਆਰ. ਓ. ਵਾਲੀ ਗਲੀ, ਕਚਹਿਰੀਆਂ ਅਤੇ ਕਚਹਿਰੀਆਂ ਦੀ ਬੈਕ ਸਾਈਡ, ਕੋਟ ਦਾ ਟਿੱਬਾ, ਨਵੇਂ ਪੀਰਖਾਨੇ ਵਾਲੀ ਗਲੀ, ਗੋਗੀ ਲਾਈਨਮੈਨ ਦੀ ਚੱਕੀ ਵਾਲੀ ਗਲੀ, ਮਾਨ ਨਗਰ, ਮਾਸਟਰ ਦੀ ਚੱਕੀ, ਡਾ. ਨਿਧਾਨ ਸਿੰਘ ਵਾਲਾ ਟਰਾਂਸਫ਼ਾਰਮਰ, ਡਾਇਮੰਡ ਸਟਰੀਟ, ਜੋਨਡੀਅਰ ਟਰੈਕਟਰ ਏਜੰਸੀ ਦੀ ਬੈਕ ਸਾਈਡ, ਬਾਈਆ ਸਟਰੀਟ, ਰਾਜ ਐਮ. ਸੀ., ਰੈਡ ਟੇਪ ਸ਼ੋਅ ਰੂਮ, ਪੰਮੀ ਟੂੰਢੇ ਵਾਲੀ ਗਲੀ, ਵੀਰਦਵਿੰਦਰ ਐੱਸ.ਡੀ.ਓ. ਵਾਲੀ ਗਲੀ, ਡਾ. ਚਿਮਨ ਦੇ ਘਰ ਵਾਲੀ ਗਲੀ, ਰੰਗੀਲਾ ਜੇ.ਈ. ਵਾਲਾ ਟਰਾਂਸਫ਼ਾਰਮਰ, ਚੱਪਲ ਫ਼ੈਕਟਰੀ ਵਾਲਾ ਟਰਾਂਸਫ਼ਾਰਮਰ, 33 ਫੁੱਟਾ ਰੋਡ, ਜਗਜੋਤ ਐੱਸ.ਡੀ.ਓ. ਵਾਲੇ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |

ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਝੁਨੀਰ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਪੁਲਿਸ ਨੇ ਵਾਹਨਾਂ ਦੇ ਕੀਤੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।