19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬਰੀਵਾਲਾ ਵਿਖੇ 35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ

ਅਜੀਤ ਡੈਸਕ 26-09-2025
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਰਮਹਿੰਦਰ ਪਾਲ)-ਬਰੀਵਾਲਾ ਵਿਖੇ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵਲੋਂ 35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਅਤੇ ਪੂਜਾ ਅਰਚਨਾ ਕੀਤੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਕਿ੍ਸ਼ਨ ਗੋਇਲ, ਸ੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਚੇਤਨ ਦੇਵ ਸ਼ਰਮਾ, ਸਕੱਤਰ ਗੁਰਸੇਵਕ ਸਿੰਘ ਪੁਰਸ਼ੋਤਮ ਲਾਲ ਬਾਂਸਲ, ਜਨਕ ਰਾਜ ਧੂੜੀਆ, ਦਰਸ਼ਨ ਕੁਮਾਰ ਬਾਸਲ, ਪ੍ਰਵੇਸ਼ ਕੁਮਾਰ ਗਰਗ, ਬਲਵੰਤ ਰਾਏ ਬਾਂਸਲ, ਵਿਕਾਸ ਕੁਮਾਰ ਗਰਗ ਅਤੇ ਮੰਗਤ ਰਾਮ ਗਰਗ ਹੋਰਾਂ ਨੇ ਦੱਸਿਆ ਕਿ ਨਰਾਤਰਿਆਂ ਦੇ ਪਵਿੱਤਰ ਮੌਕੇ 'ਤੇ ਕਮੇਟੀ ਵਲੋਂ ਪਿਛਲੇ 35 ਸਾਲਾਂ ਤੋਂ ਜਾਗਰਣ ਕਰਵਾਇਆ ਜਾ ਰਿਹਾ ਹੈ | ਜਾਗਰਣ ਦੌਰਾਨ ਭਜਨ ਗਾਇਕ ਲਵਿਸ ਲਵ ਅੰਮਿ੍ਤਸਰ ਵਾਲਿਆਂ ਨੇ ਮਾਤਾ ਦੇ ਗੁਣਗਾਨ ਕੀਤੇ |

ਪਿਛਲੀ ਖ਼ਬਰ ਜੰਗਲਾਤ ਵਿਭਾਗ ਦੀਆਂ ਥਾਵਾਂ 'ਤੇ ਲੋਕਾਂ ਨੇ ਰੂੜੀਆਂ ਲਗਾ ਕੇ ਕੀਤੇ ਕਬਜ਼ੇ <br/> ਅਗਲੀ ਖ਼ਬਰ ਡੀ. ਪੀ. ਈ. ਦੀ ਬਦਲੀ ਖ਼ਿਲਾਫ਼ ਵਿਦਿਆਰਥੀਆਂ ਨੇ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।