22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸੰਗਤਾਂ ਨੂੰ ਦੁੱਧ ਛਕਾਇਆ

ਅਜੀਤ ਡੈਸਕ 25-12-2025
ਲੋਹੀਆਂ ਖਾਸ, 24 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਚਲਦੇ ਸ਼ਹੀਦੀ ਪੰਦ੍ਹਰਵਾੜੇ ਦੌਰਾਨ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਦੀ ਯਾਦ 'ਚ ਲੋਹੀਆਂ ਦੇ ਚੌੜਾ ਬਾਜ਼ਾਰ ਦੇ ਟੀ.ਪੁਆਇੰਟ ਨੇੜਲੇ ਦੁਕਾਨਦਾਰਾਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁੰਦਿਆਂ ਸੰਗਤਾਂ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ ਗਈ | ਇਸ ਮੌਕੇ ਹਾਜ਼ਰ ਸੇਵਾਦਾਰਾਂ 'ਚ ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਮਰੋਕ, ਡਾ. ਅੰਗਰੇਜ ਸਿੰਘ ਲਖਨਪਾਲ, ਬਾਬਾ ਬਲਦੇਵ ਸਿੰਘ, ਢਾਡੀ ਪ੍ਰਚਾਰਕ ਗਿ: ਦੀਦਾਰ ਸਿੰਘ ਦਰਦੀ, ਰਣਧੀਰ ਸਿੰਘ ਡੀ.ਐੱਸ. ਸਟੀਲ, ਵਿਵੇਕ ਸ਼ਰਮਾ, ਹਰਜਿੰਦਰ ਸਿੰਘ, ਅਰੁਣ ਕੁਮਾਰ, ਗੁਰਕੀਰਤਨ ਸਿੰਘ, ਮੋਹਣੀ ਓਮ ਮੈਡੀਕਲ ਵਾਲੇ, ਰਾਮਪਾਲ, ਤੀਰਥ ਸ਼ਰਮਾ, ਮਨਜੀਤ ਸਿੰਘ ਡੇਅਰੀ ਵਾਲੇ, ਹਰਵੀਰ ਕੌਰ, ਤਨਵੀਰ ਕੌਰ ਸਮੇਤ ਹੋਰ ਸੇਵਾਦਾਰ ਦੇ ਨਾਂਅ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਬਿੱਲੀ ਬੜੈਚ ਅਕੈਡਮੀ 'ਚ ਬੱਚਿਆਂ ਨੂੰ 'ਚਾਰ ਸਾਹਿਬਜ਼ਾਦੇ' ਫ਼ਿਲਮ ਦਿਖਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।