8 ਕਿਹਾ, ਡੀ. ਜੀ. ਪੀ. ਵਲੋਂ ਕਰਵਾਈ ਜਾਂਚ ਤੋਂ ਬਾਅਦ ਰੱਦ ਕਰਨ ਦੀ ਹਦਾਇਤ ਦੇ ਬਾਵਜੂਦ ਕੀਤਾ ਚਲਾਨ ਪੇਸ਼ 8 ਇਨਸਾਫ਼ ਦੀ ਕੀਤੀ ਮੰਗ ਰਾਜਨੀਤਿਕ ਦਬਾਅ ਹੇਠ ਬੀ. ਐੱਸ. ਪੀ. ਆਗੂਆਂ ਅਤੇ ਵਰਕਰਾਂ 'ਤੇ ਦਿਹਾਤੀ ਪੁਲਿਸ ਨੇ ਕੀਤਾ ਨਾਜਾਇਜ਼ ਮੁਕੱਦਮਾ-ਐਡਵੋਕੇਟ ਦੀਪਕ
ਐਡਵੋਕੇਟ ਦੀਪਕ, ਕਮਲ ਬਾਦਸ਼ਾਹਪੁਰ ਅਤੇ ਹੋਰ ਆਗੂ ਪੱਤਰਕਾਰ ਸੰਮੇਲਨ ਮੌਕੇ | ਤਸਵੀਰ : ਜੀ.ਪੀ. ਸਿੰਘ
<br/>
21-11-2025