ਜੁਆਇੰਟ ਐਕਸ਼ਨ ਕਮੇਟੀ ਨੇ ਰਾਕੇਸ਼ ਬਹਿਲ, ਜਸਵਿੰਦਰ ਸਿੰਘ ਸਚਦੇਵਾ ਦਾ ਕੀਤਾ ਸਨਮਾਨ
ਅਜੀਤ ਡੈਸਕ
21-11-2025
ਜੇ. ਏ. ਸੀ. ਦੇ ਕਨਵੀਨਰ ਗੁਰਸ਼ਰਨ ਸਿੰਘ ਨੇ ਦੋਵਾਂ ਨਵ-ਨਿਯੁਕਤ ਪ੍ਰਧਾਨਾਂ ਨੂੰ ਕਮੇਟੀ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ | ਇਸ ਮੌਕੇ ਗੁਰਬਖ਼ਸ਼ ਸਿੰਘ ਜੁਨੇਜਾ, ਪ੍ਰੀਤਮ ਸਿੰਘ, ਸੂਬਾ ਸਿੰਘ, ਸੰਜੇ ਗੋਇਲ, ਜੋਏ ਮਲਿਕ, ਨਵੀਨ ਜੈਨ, ਰਾਜੇਸ਼ ਲਾਂਬਾ, ਅਨਿਲ ਧੀਰ, ਜਸਵਿੰਦਰ ਸਿੰਘ, ਅਸ਼ਵਨੀ ਗੁਪਤਾ, ਹਰਭਜਨ ਸੈਣੀ, ਮਨਦੀਪ ਗੁਜਰਾਲ ਅਤੇ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ | ਪ੍ਰੋਗਰਾਮ ਦਾ ਸਟੇਜ ਕੋਆਰਡੀਨੇਟਰ ਪ੍ਰੀਤਮ ਸਿੰਘ ਅਰੋੜਾ ਅਤੇ ਸੰਜੇ ਗੋਇਲ ਨੇ ਕੀਤਾ |