17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅੱਜ ਬੰਦ ਬਿਜਲੀ ਰਹੇਗੀ

ਅਜੀਤ ਡੈਸਕ 21-11-2025
ਜਲੰਧਰ, 20 ਨਵੰਬਰ (ਸ਼ਿਵ)-ਪਾਵਰਕਾਮ ਦੇ ਇੱਕ ਬੁਲਾਰੇ ਮੁਤਾਬਕ 21 ਨਵੰਬਰ ਨੂੰ ਬਿਜਲੀ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ, ਉਨ੍ਹਾਂ 'ਚ ਟੀ. ਵੀ. ਟਾਵਰ, ਨਿਊ ਗਰੀਨ ਪਾਰਕ, ਰੇਡੀਓ ਸਟੇਸ਼ਨ, ਐੱਫ.ਐੱਮ. ਰੇਡੀਓ, ਖੁਰਲਾ ਕਿੰਗਰਾ, ਦਾਦਰਾ ਮੁਹੱਲਾ, ਗਿੱਲ ਕਾਲੋਨੀ, ਵਿਕਟੋਰੀਆ ਗਾਰਡਨ, ਗਲੈਨਮੋਰ ਫਾਰਮ, ਵਿਰਕ ਇੰਨਕਲੇਵ, ਦੂਰਦਰਸ਼ਨ ਇਨਕਲੇਵ, ਮਾਨ ਨਗਰ, ਚੋਪੜਾ ਕਾਲੋਨੀ, ਵਡਾਲਾ ਚੋਂਕ, ਹਮੀਲਟਨ ਟਾਵਰ, ਦਿਓਲ ਨਗਰ, ਮਾਤਾ ਗੁਜਰੀ ਕੰਪਲੈਂਕਸ, ਜਗਨਾ, ਜਗਨ ਪਿੰਡ, ਤਰਾੜ ਪਿੰਡ, ਤਰਾੜਾਂ ਕਾਲੋਨੀ, ਗੱਦੋਵਾਲੀ, ਗੁਜਰਪੁਰਾ ਕਾਲੋਨੀ, ਸੱਮੀਪੁਰ, ਸੰਮੀਪੁਰ ਕਾਲੋਨੀ, ਅਵਾਦਾਨ, ਕੋਟਲਾ, ਮਨੋਹਰ ਸੈੱਲਰ, ਆਲੂ ਸਟੋਰ, ਲਾਂਬੜਾ, ਲਾਂਬੜਾ ਕਾਲੋਨੀ, ਉਧੋਪੁਰ, ਸ਼ਾਹਪੁਰ, ਬਜੁਹਾਂ, ਬਰਸਾਲਾਂ, ਸੈੱਲਰ ਬਜੁਹਾਂ, ਵੰਡਰਲੈਂਡ ਪਾਰਕ, ਐਕਮੇ ਉਧਯੋਗ, ਆਰਕੋ ਇੰਡਸਟਰੀਅਸ, ਸ਼ਾਦੀ ਰਾਮ ਕੋਲਡ ਸਟੋਰ, ਆਰ. ਕੇ ਮਹਾਜਨ ਫੈਕਟਰੀ, ਚਿੱਟੀ ਰੋਡ, ਹਸਨਪੁਰ ਪਿੰਡ ਨੇੜੇ ਰੋਏਲ ਪੈਲੇਸ ਦੇ ਨੇੜੇ ਦੇ ਇਲਾਕੇ, ਕੁਝ ਇਲਾਕਾ ਲਾਂਬੜਾ ਕਾਲੋਨੀ ਅਦਿ ਆਸ-ਪਾਸ ਦੇ ਇਲਾਕੇ ਸ਼ਾਮਿਲ ਹਨ |
ਪਿਛਲੀ ਖ਼ਬਰ ਲੈਦਰ ਉਦਯੋਗ ਲਈ ਈ. ਪੀ. ਐਫ. ਓ. ਨੇ ਕਰਵਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਨਗਰ ਕੀਰਤਨ ਵਾਲੇ ਰੂਟ 'ਤੇ ਨਿਗਮ ਨੇ ਕਰਵਾਈ ਸਫ਼ਾਈ, ਕਬਜ਼ੇ ਹਟਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।