14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਰਾਮ ਨਗਰ 'ਚ ਗਲੀਆਂ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 20-11-2025
ਜਲੰਧਰ, 19 ਨਵੰਬਰ (ਸ਼ਿਵ)- ਵਾਰਡ ਨੰਬਰ 81 'ਚ ਰਾਮ ਨਗਰ ਦੀਆਂ ਗਲੀਆਂ ਨਾਲੀਆਂ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਉਦਘਾਟਨ ਕਰਨ ਮੌਕੇ ਆਪ ਉੱਤਰੀ ਹਲਕੇ ਦੇ ਇੰਚਾਰਜ ਦਿਨੇਸ਼ ਢਲ, ਵਾਰਡ ਨੰਬਰ 81 ਤੋਂ ਕੌਂਸਲਰ ਸੀਮਾ ਰਾਣੀ ਬਦਨ, ਚਰਨਜੀਤ ਬਦਨ ਹਾਜਰ ਸਨ | ਚਰਨਜੀਤ ਬਦਨ ਨੇ ਦੱਸਿਆ ਕਿ ਰਾਮ ਨਗਰ 81 ਲੱਖ ਦੀ ਲਾਗਤ ਨਾਲ ਸੜਕਾਂ ਗਲੀਆਂ ਦਾ ਨਿਰਮਾਣ ਹੋਵੇਗਾ | ਉਨਾਂ ਨੇ ਕੰਮ ਸ਼ੁਰੂ ਕਰਵਾਉਣ ਲਈ ਹਲਕਾ ਇੰਚਾਰਜ ਦਿਨੇਸ਼ ਢਲ ਧੰਨਵਾਦ ਕੀਤਾ | ਇਸ ਮੌਕੇ ਤੇ ਅਜੇ ਬਦਨ, ਅਮਨ ਵਿਰਦੀ , ਬਲਵਿੰਦਰ ਬਦਨ , ਸੁਰਿੰਦਰ ਪਾਲ, ਵਰਿੰਦਰ ਕੁਮਾਰ, ਬਬੀਤਾ , ਗੀਤਾ ਰਾਣੀ ਤੇ ਨਗਰ ਨਿਗਮ ਦੇ ਅਫ਼ਸਰ ਮੌਜੂਦ ਸਨ |
ਪਿਛਲੀ ਖ਼ਬਰ ਗਾਂਜਾ ਸਮੇਤ ਅÏਰਤ ਗਿ੍ਫ਼ਤਾਰ ਅਗਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਐਲ. ਡੀ. ਪੀ. ਪਲਾਟ ਅਲਾਟਮੈਂਟ ਦੀਆਂ ਰਿਪੋਰਟਾਂ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।