23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਯੂ.ਪੀ.ਐਸ.ਸੀ. ਇੰਜੀਨੀਅਰਿੰਗ ਸੇਵਾ ਪ੍ਰੀਖਿਆ ਦੀ ਮਿਤੀ ਐਲਾਨੀ <br/>

ਅਜੀਤ ਡੈਸਕ 08-11-2025
ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਯੂ.ਪੀ.ਐਸ.ਸੀ. ਇੰਜੀਨੀਅਰਿੰਗ ਸਰਵਿਸ ਪ੍ਰੀਖਿਆ ਨੂੰ ਲੈ ਕੇ ਇਕ ਅਹਿਮ ਨੋਟੀਫਿਕੇਸ਼ਨ ਜਾਰੀ ਹੋਇਆ ਹੈ | ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇੰਜੀਨੀਅਰਿੰਗ ਸਰਵਿਸ ਪ੍ਰੀਲਿਮ ਪ੍ਰੀਖਿਆ ਦੀ ਮਿਤੀ ਜਾਰੀ ਹੋ ਗਈ ਹੈ | ਇਹ ਪ੍ਰੀਖਿਆ 8 ਫਰਵਰੀ, 2026 ਨੂੰ ਹੋਵੇਗੀ | ਇਸ ਵਾਰ ਯੂ.ਪੀ.ਐਸ.ਸੀ. ਇੰਜੀਨੀਅਰਿੰਗ ਸਰਵਿਸ ਪ੍ਰੀਖਿਆ 2026 ਦੇ ਰਾਹੀਂ ਕੁੱਲ 474 ਅਸਾਮੀਆਂ ਭਰੀਆਂ ਜਾਣਗੀਆਂ | ਇਨ੍ਹਾਂ ਅਹੁਦਿਆਂ ਦੀ ਚੋਣ ਕੇਂਦਰ ਸਰਕਾਰ ਦੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਵਿਚ ਕੀਤੀ ਜਾਵੇਗੀ |

ਪਿਛਲੀ ਖ਼ਬਰ ਦਿੱਲੀ ਵਿਚ ਚਲਦੀ ਮਰਸੀਡੀਜ਼ ਕਾਰ ਨੂੰ ਅੱਗ ਲੱਗੀ <br/> ਅਗਲੀ ਖ਼ਬਰ ਦਿੱਲੀ ਦੇ ਟਿਕਰੀ ਕਲਾਂ ਇੰਡਸਟਰੀਅਲ ਏਰੀਆ ਵਿਚ ਭਿਆਨਕ ਅੱਗ ਲੱਗੀ ਬਚਾਅ ਕਾਰਜ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।