31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲੁਇਸਆਨਾ ਦੀ ਜੇਲ੍ਹ ਤੋੜ ਕੇ 3 ਕੈਦੀ ਫਰਾਰ

ਅਜੀਤ ਡੈਸਕ 08-12-2025
ਸੈਕਰਾਮੈਂਟੋ, 7 ਦਸੰਬਰ (ਹੁਸਨ ਲੜੋਆ ਬੰਗਾ)-ਦੱਖਣ ਪੱਛਮ ਲੁਇਸਆਨਾ ਦੀ ਜੇਲ੍ਹ ਤੋੜ ਕੇ 3 ਕੈਦੀ ਫਰਾਰ ਹੋ ਗਏ | ਸੇਂਟ ਲਾਂਡਰੀ ਪੈਰਿਸ਼ ਸ਼ੈਰਿਫ ਦਫਤਰ ਅਨੁਸਾਰ ਕੈਦੀ ਜੇਲ੍ਹ ਦੀ ਦਿਵਾਰ ਤੋੜਨ ਵਿਚ ਸਫਲ ਰਹੇ | ਦਫਤਰ ਅਨੁਸਾਰ ਹਾਲਾਂ ਕਿ ਜੇਲ੍ਹ ਗਾਰਡਾਂ ਨੇ ਤੁਰੰਤ ਕਾਰਵਾਈ ਕਰਕੇ ਦੋ ਨੂੰ ਦੁਬਾਰਾ ਕਾਬੂ ਕਰ ਲਿਆ ਹੈ ਪਰੰਤੂ ਇਕ ਕੈਦੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ | ਇਸ ਕੈਦੀ ਦਾ ਨਾਂਅ ਕੀਥ ਏਲੀ (24) ਹੈ ਤੇ ਉਹ ਉਪਲੋਸਸ ਦਾ ਰਹਿਣਾ ਵਾਲਾ ਹੈ |

ਪਿਛਲੀ ਖ਼ਬਰ ਪ੍ਰਯਾਗਰਾਜ ਵਿਚ ਇੱਕ ਸਮੂਹਿਕ ਵਿਆਹ ਸਮਾਰੋਹ ਦੌਰਾਨ ਸੈਲਫੀ ਲੈਂਦੀਆਂ ਲਾੜੀਆਂ। ਅਗਲੀ ਖ਼ਬਰ ਰਾਜਕੋਟ ਦੇ ਅਟਲ ਸਰੋਵਰ ਵਿਖੇ ਇੱਕ ਏਅਰ ਸ਼ੋਅ ਦੌਰਾਨ ਇੱਕ ਪੈਰਾਸ਼ੂਟ ਨਾਲ ਹੇਠਾਂ ਉਤਰਦਾ ਹੋਇਆ ਵਿਅਕਤੀ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।