07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵਾਈ.ਐੱਸ. ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਚੋਣਾਂ ਕਰਵਾਈਆਂ <br/>

ਅਜੀਤ ਡੈਸਕ 20-07-2025
ਬਰਨਾਲਾ, 19 ਜੁਲਾਈ (ਅਸ਼ੋਕ ਭਾਰਤੀ)-ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਵਿਖੇ ਵਿਦਿਆਰਥੀ ਕੌਂਸਲ ਚੋਣਾਂ 2025-26 ਕਰਵਾਈਆਂ ਗਈਆਂ | ਵਿਦਿਆਰਥੀ ਕੌਂਸਲ ਚੋਣਾਂ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਵਾਈਆਂ ਗਈਆਂ | ਨਵੇਂ ਚੁਣੇ ਹੋਏ ਵਿਦਿਆਰਥੀਆਂ ਵਿਚ ਅਨੂਰੀਤ (ਸਕੂਲ ਮੰਤਰੀ), ਚੈਤਨਿਆ (ਡਿਪਟੀ ਸਕੂਲ ਮੰਤਰੀ), ਅÏਸ਼ੀਮਾ (ਈਵੈਂਟ ਮੰਤਰੀ), ਆਦਿਤ (ਅਕੈਡਮਿਕ ਐਕਸੀਲੈਂਸ ਮੰਤਰੀ), ਅਰਸ਼ਵੀਰ (ਡੈਕੋਰਮ ਮੰਤਰੀ), ਜਗਮੀਤ (ਲਿਟਰੇਰੀ ਅਤੇ ਮੀਡੀਆ ਮੰਤਰੀ), ਜਸ਼ਨਪ੍ਰੀਤ (ਹੈਲਥ ਐਂਡ ਹਾਈਜੀਨ ਮੰਤਰੀ) ਅਤੇ ਗੁਰਮਨ (ਕਮਿਊਨੀਕੇਸ਼ਨ ਮੰਤਰੀ) ਚੁਣੇ ਗਏ | ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਨ੍ਹਾਂ ਚੋਣਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਲੋਕਤੰਤਰੀ ਪ੍ਰਣਾਲੀ ਸਬੰਧੀ ਜਾਗਰੂਕ ਕਰਨਾ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੈਰੇ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਦਾ ਕੀਤਾ ਗਠਨ <br/> ਅਗਲੀ ਖ਼ਬਰ ਪ੍ਰੋਜੈਕਟ ਆਵਾਜ਼ ਅਧੀਨ ਚੱਲ ਰਹੇ ਸਟੇਟ ਪੱਧਰੀ ਕਲਾ ਸੱਥ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।