26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮਹਾਰਾਜਾ ਅਗਰਸੈਨ ਅਗਰਵਾਲ ਸਭਾ ਦੇ ਅਹੁਦੇਦਾਰਾਂ ਦੀ ਚੋਣ ਹੋਈ <br/>

ਅਜੀਤ ਡੈਸਕ 19-07-2025
ਭਦੌੜ, 18 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਮਹਾਰਾਜਾ ਅਗਰਸੈਨ ਅਗਰਵਾਲ ਸਭਾ ਭਦੌੜ ਦੀ ਮੀਟਿੰਗ ਸਭਾ ਦੇ ਪ੍ਰਧਾਨ ਹਰੀਸ਼ ਗਰਗ ਦੇ ਦਫ਼ਤਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਵਲੋਂ ਕੀਤੀ ਗਈ | ਪ੍ਰਧਾਨ ਹਰੀਸ਼ ਗਰਗ ਨੇ ਪਿਛਲੇ ਦਿਨੀਂ ਅਗਰਵਾਲ ਸਭਾ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਉਪਰ ਸਮੂਹ ਮੈਂਬਰਾਂ ਨੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਵਿਚ ਭਾਈਚਾਰੇ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਲੋਕ ਹਿਤਾਂ ਲਈ ਕੰਮ ਕਰਨ ਦੀ ਇਸ ਲੜੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਲਈ ਹੋਰ ਸਹਿਯੋਗ ਦੀ ਆਸ ਰੱਖੀ | ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਸ੍ਰੀ ਮਹਾਰਾਜਾ ਅਗਰਸੈਨ ਅਗਰਵਾਲ ਸਭਾ ਭਦੌੜ ਦੇ ਸਮੂਹ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਹੈ, ਜਿਸ ਵਿਚ ਜਵਾਹਰ ਲਾਲ ਸਿੰਗਲਾ ਆੜ੍ਹਤੀਆ ਚੇਅਰਮੈਨ, ਰਘੂ ਨਾਥ ਜੈਨ ਸਰਪ੍ਰਸਤ, ਧਰਮਿੰਦਰ ਪਾਲ ਪੱਪੂ ਭੱਠੇ ਵਾਲੇ ਵਾਇਸ ਚੇਅਰਮੈਨ, ਹਰੀਸ਼ ਕੁਮਾਰ ਗਰਗ ਪ੍ਰਧਾਨ, ਸੀਤਲ ਕੁਮਾਰ ਸਿੰਗਲਾ, ਰਜਿੰਦਰ ਕੁਮਾਰ ਗਰਗ, ਰਾਜਵੀਰ ਸਿੰਗਲਾ, ਪੁਨੀਤ ਗਰਗ, ਦੀਪਕ ਬਜਾਜ, ਵਿਵੇਕ ਗਰਗ ਨੂੰ ਵਾਇਸ ਪ੍ਰਧਾਨ ਚੁਣਿਆ ਗਿਆ, ਰੀਸ਼ੂ ਸਿੰਗਲਾ ਜਨਰਲ ਸੈਕਟਰੀ, ਨਰਿੰਦਰ ਕੁਮਾਰ ਟੋਨੀ, ਅਸ਼ੋਕ ਕੁਮਾਰ ਸਿੰਗਲਾ, ਹੀਰਾ ਲਾਲ ਜੈਨ, ਸਤੀਸ਼ ਕੁਮਾਰ ਤੀਸਾ, ਰਾਕੇਸ਼ ਕੁਮਾਰ ਟੀਟੂ ਸਹਾਇਕ ਸੈਕਟਰੀ, ਜਸਵਿੰਦਰ ਗੋਗੀ, ਵਿਕਰਾਂਤ ਬਾਂਸਲ ਪੈੱ੍ਰਸ ਸਕੱਤਰ, ਸੰਦੀਪ ਕੁਮਾਰ ਦੀਪਾ, ਧਰਮਿੰਦਰ ਗਰਗ ਮੱਖਣ ਨੂੰ ਸਲਾਹਕਾਰ ਲਿਆ ਗਿਆ ਹੈ | ਜਦਕਿ ਬੀਰਬਲ ਦਾਸ, ਮੁਨੀਸ਼ ਮਿੱਤਲ, ਪਿ੍ੰਸ ਗੁਪਤਾ, ਲਵਲ ਕੁਮਾਰ ਲਾਲਾ, ਵਿਨੋਦ ਕੁਮਾਰ ਅਗਰਵਾਲ, ਸ਼ਾਮ ਗੁਪਤਾ, ਦੀਪਕ ਮਿੱਤਲ, ਨੀਸੂ ਸਿੰਗਲਾ, ਵਿਨੋਦ ਕੁਮਾਰ ਗਰਗ, ਕੁਨਾਲ ਗਰਗ, ਦਲੀਪ ਚੰਦ ਡੀ.ਸੀ, ਪਰਦੀਪ ਕੁਮਾਰ ਰਿੰਕਾ, ਭੀਮ ਸੈਨ ਟਿੰਕੂ, ਬੱਬੂ ਸਿੰਗਲਾ, ਨੀਤਲ ਸਿੰਗਲਾ, ਸ਼ਿਵ ਗਰਗ, ਦੀਸ਼ੂ ਸਿੰਗਲਾ, ਰਾਜੀਵ ਕੁਮਾਰ, ਅਰਵਿੰਦ ਕੁਮਾਰ ਟੋਨੀ, ਸਾਹਿਲ ਗਰਗ, ਦੀਪੂ ਸਿੰਗਲਾ, ਮੋਹਿਤ ਅਗਰਵਾਲ, ਵਿਨੋਦ ਕੁਮਾਰ ਗਰਗ ਨੂੰ ਬਤੌਰ ਮੈਂਬਰ ਲਿਆ ਗਿਆ ਹੈ |

ਪਿਛਲੀ ਖ਼ਬਰ ਐੱਫ. ਸੀ. ਆਈ. ਪੰਜਾਬ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪਿੰਡ ਚੀਮਾ ਵਿਖੇ ਹੋਏ ਹਾਦਸਿਆਂ 'ਚ ਇਕ ਦੀ ਮੌਤ, ਇਕ ਔਰਤ ਤੇ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।