ਆਖ਼ਰ ਪ੍ਰਸ਼ਾਸਨ ਮਾਛੀਵਾੜਾ ਸਿਵਲ ਹਸਪਤਾਲ ਨੂੰ ਕਿਉਂ ਅਣਗੌਲਿਆ ਕਰ ਰਿਹਾ, ਅਜੇ ਵੀ ਐਮਰਜੈਂਸੀ ਵਿਚ ਨਹੀਂ ਕੋਈ ਡਾਕਟਰ
ਅਜੀਤ ਡੈਸਕ
20-11-2025
ਬਹੁਤ ਵਾਰ ਲਿਖਿਆ, ਪਰ ਕੋਈ ਫ਼ਾਇਦਾ ਨਹੀਂ- ਐੱਸ. ਐਮ. ਓ.
ਇਸ ਬਾਰੇ ਜਦੋਂ ਐੱਸ. ਐਮ. ੳ. ਡਾ. ਜਸਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਨੇਕਾਂ ਵਾਰ ਡਾਕਟਰਾਂ ਦੀ ਭਰਪਾਈ ਲਈ ਲਿਖਿਆ ਜਾ ਚੁੱਕਾ ਹੈ | ਪਰ ਕੋਈ ਫ਼ਾਇਦਾ ਨਹੀਂ ਤੇ ਉਹ ਬਹੁਤ ਮੁਸ਼ਕਲ ਨਾਲ ਕੰਮ ਚਲਾ ਰਹੇ ਹਨ¢