ਘੁਲਾਲ ਟੋਲ ਪਲਾਜ਼ਾ 'ਤੇ ਫਾਇਰਿੰਗ ਕਰਨ ਵਾਲੇ ਪੰਜ ਦੋਸ਼ੀਆਂ ਵਿਚੋਂ ਮੰਗੀ ਸਿੰਘ ਅਤੇ ਪੰਡਿਤ ਗਿ੍ਫ਼ਤਾਰ
ਸਮਰਾਲਾ ਨੇੜਲੇ ਘੁਲਾਲ ਦੇ ਟੋਲ ਪਲਾਜ਼ਾ 'ਤੇ ਮੈਨੇਜਰ 'ਤੇ ਫਾਇਰਿੰਗ ਕਰਨ ਵਾਲੇ ਗਿ੍ਫ਼ਤਾਰ ਕੀਤੇ ਦੋ ਦੋਸ਼ੀ ਪੁਲਿਸ ਪਾਰਟੀ ਨਾਲ ਅਤੇ ਐੱਸ. ਪੀ. (ਡੀ) ਪਵਨਜੀਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਤੇ ਕਥਿਤ ਦੋਸ਼ੀਆਂ ਤੋਂ ਬਰਾਮਦ ਹੋਏ ਹਥਿਆਰ¢ ਤਸਵੀਰਾਂ : ਗੋਪਾਲ ਸੋਫਤ
<br/>
20-11-2025