17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖੰਨਾ ਪੁਲਿਸ ਜ਼ਿਲੇ੍ਹ ਵਿਚ ਅÏਰਤ ਚੋਰਾਂ ਦਾ ਇਕ ਗਰੋਹ ਸਰਗਰਮ

ਅਜੀਤ ਡੈਸਕ 20-11-2025
ਖੰਨਾ, 19 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਵਿੱਚ ਅÏਰਤ ਚੋਰਾਂ ਦਾ ਇੱਕ ਗਿਰੋਹ ਸਰਗਰਮ ਹੈ | ਉਹ ਬਾਜ਼ਾਰਾਂ, ਆਟੋਰਿਕਸ਼ਾ ਅਤੇ ਬੱਸਾਂ ਵਿੱਚ ਅÏਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ | ਇਸ ਗਿਰੋਹ ਦੇ ਦੋ ਵੀਡੀਓ ਸਾਹਮਣੇ ਆਏ ਹਨ | ਇੱਕ ਖੰਨਾ ਬਾਜ਼ਾਰ ਦਾ ਹੈ ਅਤੇ ਦੂਜਾ ਦੋਰਾਹਾ ਦਾ |
ਦੁਕਾਨ 'ਚੋਂ ਪਰਸ ਚੋਰੀ
ਖੰਨਾ ਦੇ ਗੁਰੂ ਅਮਰਦਾਸ ਮਾਰਕੀਟ ਵਿੱਚ ਇੱਕ ਦੁਕਾਨ ਤੋਂ ਦੋ ਅÏਰਤਾਂ ਨੇ ਇੱਕ ਪਰਸ ਚੋਰੀ ਕਰ ਲਿਆ | ਦੁਕਾਨਦਾਰ ਨੇ ਦੱਸਿਆ ਕਿ ਦੋ ਅÏਰਤਾਂ ਉਸਦੀ ਦੁਕਾਨ 'ਤੇ ਕੁੱਝ ਸਾਮਾਨ ਖ਼ਰੀਦਣ ਆਈਆਂ | ਪਿੱਛੇ-ਪਿੱਛੇ ਦੋ ਹੋਰ ਅÏਰਤਾਂ ਵੀ ਆਈਆਂ, ਜੋ ਚੋਰ ਨਿਕਲੀਆਂ | ਇਨ੍ਹਾਂ ਅÏਰਤਾਂ ਨੇ ਚਲਾਕੀ ਨਾਲ ਪਰਸ ਲੈ ਲਿਆ | ਪਰਸ ਵਿੱਚ ਇੱਕ ਮੋਬਾਈਲ ਫ਼ੋਨ ਅਤੇ ਤਿੰਨ ਹਜ਼ਾਰ ਰੁਪਏ ਸਨ | ਚੋਰਾਂ ਨੇ ਬਾਅਦ ਵਿਚ ਖਾਲੀ ਪਰਸ ਬਾਜ਼ਾਰ ਵਿੱਚ ਸੁੱਟ ਦਿੱਤਾ |
ਪਿਛਲੀ ਖ਼ਬਰ ਵਣ ਵਿਭਾਗ ਨੇ ਗੰਦੇ ਪਾਣੀ ਵਾਲੇ 2 ਟੈਂਕਰਾਂ ਨੂੰ ਸਮੇਤ ਟਰੈਕਟਰ ਫੜਨ 'ਚ ਵੱਡੀ ਕਾਮਯਾਬੀ ਹਾਸਿਲ ਕੀਤੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।