02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਭਾਰਤ ਦੀਆਂ ਧੀਆਂ ਨੇ ਕਿ੍ਕਟ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ-ਜਸਪਾਲੋਂ

ਅਜੀਤ ਡੈਸਕ 06-11-2025
ਬੀਜਾ, 5 ਨਵੰਬਰ (ਅਵਤਾਰ ਸਿੰਘ ਜੰਟੀ ਮਾਨ)- ਦੇਸ਼ ਦੀਆਂ ਧੀਆਂ ਨੇ ਕਮਾਲ ਹੀ ਕਰ ਦਿੱਤਾ ਹੈ | 52 ਸਾਲਾਂ ਬਾਅਦ ਭਾਰਤ ਦੀਆਂ ਧੀਆਂ ਨੇ ਕਿ੍ਕਟ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਇਸ ਸਮੇਂ ਦੇਸ਼ ਦੇ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਖੰਨਾ ਦੇ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਜਸਪਾਲੋਂ ਤੇ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਜਸਪਾਲੋਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ੍ਕਟ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਆਉਣ 'ਤੇ ਕੀਤਾ |
ਪਿਛਲੀ ਖ਼ਬਰ ਪਾਕਿ ਖ਼ਤਰਨਾਕ ਤਰੀਕੇ ਨਾਲ ਵਧਾ ਰਿਹਾ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ <br/> ਅਗਲੀ ਖ਼ਬਰ ਸਰਪੰਚ ਸੰਵਾਦ ਪ੍ਰੋਗਰਾਮ ਵਿਚ ਸਰਪੰਚ ਡਾ. ਢਿੱਲੋਂ ਨੂੰ ਮਿਲਿਆ ਭਾਰਤ 'ਚੋਂ ਤੀਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।