ਖੰਨਾ ਤੋਂ ਸਮਰਾਲਾ ਤੋਂ ਰਾਹੋਂ ਰੋਡ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਹਾਲਤ ਖ਼ਰਾਬ
ਅਜੀਤ ਡੈਸਕ
22-07-2025
ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਗਿੱਲ ਨੇ ਕਿਹਾ ਕਿ ਸੜਕ ਦੇ ਨਿਰਮਾਣ ਸੰਬੰਧੀ ਫਾਈਲ ਮੰਡੀ ਬੋਰਡ ਨੂੰ ਭੇਜ ਦਿੱਤੀ ਗਈ ਹੈ | ਟੈਂਡਰ ਵੀ ਮੰਗੇ ਜਾ ਰਹੇ ਹਨ, ਮੌਸਮ ਵਿਚ ਸੁਧਾਰ ਹੁੰਦੇ ਹੀ ਸੜਕ ਬਣਾਈ ਜਾਵੇਗੀ | ਇਸ ਵੇਲੇ ਇੱਕ ਅਸਥਾਈ ਸੜਕ ਵੀ ਖੋਲ੍ਹੀ ਜਾ ਰਹੀ ਹੈ ਅਤੇ ਟੋਏ ਭਰੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ |